ਅੰਗਰੇਜ਼ੀ ਸਿੱਖੋ :: ਪਾਠ 90 ਡਾਕਟਰ: ਮੈਂ ਬਿਮਾਰ ਹਾਂ
ਅੰਗਰੇਜ਼ੀ ਸ਼ਬਦਾਵਲੀ
ਤੁਸੀਂ ਇਸ ਨੂੰ ਅੰਗਰੇਜ਼ੀ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ; ਮੈਂ ਬਿਮਾਰ ਹਾਂ; ਮੈਨੂੰ ਪੇਟ ਦਰਦ ਹੈ; ਮੈਨੂੰ ਸਿਰ ਦਰਦ ਹੈ; ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ; ਮੈਨੂੰ ਐਲਰਜੀ ਹੈ; ਮੈਨੂੰ ਦਸਤ ਲੱਗੇ ਹਨ; ਮੈਨੂੰ ਚੱਕਰ ਆ ਰਹੇ ਹਨ; ਮੈਨੂੰ ਮਾਈਗ੍ਰੇਨ ਹੈ; ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ; ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ; ਮੈਨੂੰ ਉੱਚ ਖੂਨ ਦਬਾਅ ਨਹੀਂ ਹੈ; ਮੈਂ ਗਰਭਵਤੀ ਹਾਂ; ਮੈਨੂੰ ਲਾਗ ਹੋ ਗਈ ਹੈ; ਕੀ ਇਹ ਗੰਭੀਰ ਹੈ?;
1/15
ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ
© Copyright LingoHut.com 685452
I don’t feel well
ਦੁਹਰਾਉ
2/15
ਮੈਂ ਬਿਮਾਰ ਹਾਂ
© Copyright LingoHut.com 685452
I am sick
ਦੁਹਰਾਉ
3/15
ਮੈਨੂੰ ਪੇਟ ਦਰਦ ਹੈ
© Copyright LingoHut.com 685452
I have a stomach ache
ਦੁਹਰਾਉ
4/15
ਮੈਨੂੰ ਸਿਰ ਦਰਦ ਹੈ
© Copyright LingoHut.com 685452
I have a headache
ਦੁਹਰਾਉ
5/15
ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ
© Copyright LingoHut.com 685452
I feel nauseous
ਦੁਹਰਾਉ
6/15
ਮੈਨੂੰ ਐਲਰਜੀ ਹੈ
© Copyright LingoHut.com 685452
I have an allergy
ਦੁਹਰਾਉ
7/15
ਮੈਨੂੰ ਦਸਤ ਲੱਗੇ ਹਨ
© Copyright LingoHut.com 685452
I have diarrhea
ਦੁਹਰਾਉ
8/15
ਮੈਨੂੰ ਚੱਕਰ ਆ ਰਹੇ ਹਨ
© Copyright LingoHut.com 685452
I am dizzy
ਦੁਹਰਾਉ
9/15
ਮੈਨੂੰ ਮਾਈਗ੍ਰੇਨ ਹੈ
© Copyright LingoHut.com 685452
I have a migraine
ਦੁਹਰਾਉ
10/15
ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ
© Copyright LingoHut.com 685452
I have had a fever since yesterday
ਦੁਹਰਾਉ
11/15
ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ
© Copyright LingoHut.com 685452
I need medicine for the pain
ਦੁਹਰਾਉ
12/15
ਮੈਨੂੰ ਉੱਚ ਖੂਨ ਦਬਾਅ ਨਹੀਂ ਹੈ
© Copyright LingoHut.com 685452
I do not have high blood pressure
ਦੁਹਰਾਉ
13/15
ਮੈਂ ਗਰਭਵਤੀ ਹਾਂ
© Copyright LingoHut.com 685452
I am pregnant
ਦੁਹਰਾਉ
14/15
ਮੈਨੂੰ ਲਾਗ ਹੋ ਗਈ ਹੈ
© Copyright LingoHut.com 685452
I have a rash
ਦੁਹਰਾਉ
15/15
ਕੀ ਇਹ ਗੰਭੀਰ ਹੈ?
© Copyright LingoHut.com 685452
Is it serious?
ਦੁਹਰਾਉ
Enable your microphone to begin recording
Hold to record, Release to listen
Recording