ਅੰਗਰੇਜ਼ੀ ਸਿੱਖੋ :: ਪਾਠ 89 ਮੈਡੀਕਲ ਦਫਤਰ
ਅੰਗਰੇਜ਼ੀ ਸ਼ਬਦਾਵਲੀ
ਤੁਸੀਂ ਇਸ ਨੂੰ ਅੰਗਰੇਜ਼ੀ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਡਾਕਟਰ ਨੂੰ ਵਿਖਾਉਣ ਦੀ ਲੋੜ ਹੈ; ਕੀ ਡਾਕਟਰ ਦਫਤਰ ਵਿੱਚ ਹੈ?; ਕੀ ਤੁਸੀਂ ਡਾਕਟਰ ਨੂੰ ਬੁਲਾ ਸਕਦੇ ਹੋ?; ਡਾਕਟਰ ਕਦੋਂ ਆਵੇਗਾ?; ਕੀ ਤੁਸੀਂ ਨਰਸ ਹੋ (ਔਰਤ)?; ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਹੈ; ਮੈਂ ਮੇਰਾ ਚਸ਼ਮਾ ਗੁੰਮ ਕਰ ਦਿੱਤਾ ਹੈ; ਕੀ ਤੁਸੀਂ ਇਹਨਾਂ ਨੂੰ ਤੁਰੰਤ ਬਦਲ ਸਕਦੇ ਹੋ?; ਕੀ ਮੈਨੂੰ ਕਿਸੇ ਨੁਸਖੇ ਦੀ ਲੋੜ ਹੈ?; ਕੀ ਤੁਸੀਂ ਕੋਈ ਦਵਾਈ ਲੈ ਰਹੇ ਹੋ?; ਹਾਂ, ਮੇਰੇ ਦਿਲ ਲਈ; ਤੁਹਾਡੀ ਮਦਦ ਲਈ ਧੰਨਵਾਦ;
1/12
ਮੈਨੂੰ ਡਾਕਟਰ ਨੂੰ ਵਿਖਾਉਣ ਦੀ ਲੋੜ ਹੈ
© Copyright LingoHut.com 685451
I need to see a doctor
ਦੁਹਰਾਉ
2/12
ਕੀ ਡਾਕਟਰ ਦਫਤਰ ਵਿੱਚ ਹੈ?
© Copyright LingoHut.com 685451
Is the doctor in the office?
ਦੁਹਰਾਉ
3/12
ਕੀ ਤੁਸੀਂ ਡਾਕਟਰ ਨੂੰ ਬੁਲਾ ਸਕਦੇ ਹੋ?
© Copyright LingoHut.com 685451
Could you please call a doctor?
ਦੁਹਰਾਉ
4/12
ਡਾਕਟਰ ਕਦੋਂ ਆਵੇਗਾ?
© Copyright LingoHut.com 685451
When will the doctor come?
ਦੁਹਰਾਉ
5/12
ਕੀ ਤੁਸੀਂ ਨਰਸ ਹੋ (ਔਰਤ)?
© Copyright LingoHut.com 685451
Are you the nurse?
ਦੁਹਰਾਉ
6/12
ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਹੈ
© Copyright LingoHut.com 685451
I don't know what I have
ਦੁਹਰਾਉ
7/12
ਮੈਂ ਮੇਰਾ ਚਸ਼ਮਾ ਗੁੰਮ ਕਰ ਦਿੱਤਾ ਹੈ
© Copyright LingoHut.com 685451
I have lost my glasses
ਦੁਹਰਾਉ
8/12
ਕੀ ਤੁਸੀਂ ਇਹਨਾਂ ਨੂੰ ਤੁਰੰਤ ਬਦਲ ਸਕਦੇ ਹੋ?
© Copyright LingoHut.com 685451
Can you replace them right away?
ਦੁਹਰਾਉ
9/12
ਕੀ ਮੈਨੂੰ ਕਿਸੇ ਨੁਸਖੇ ਦੀ ਲੋੜ ਹੈ?
© Copyright LingoHut.com 685451
Do I need a prescription?
ਦੁਹਰਾਉ
10/12
ਕੀ ਤੁਸੀਂ ਕੋਈ ਦਵਾਈ ਲੈ ਰਹੇ ਹੋ?
© Copyright LingoHut.com 685451
Are you taking any medication?
ਦੁਹਰਾਉ
11/12
ਹਾਂ, ਮੇਰੇ ਦਿਲ ਲਈ
© Copyright LingoHut.com 685451
Yes, for my heart
ਦੁਹਰਾਉ
12/12
ਤੁਹਾਡੀ ਮਦਦ ਲਈ ਧੰਨਵਾਦ
© Copyright LingoHut.com 685451
Thank you for your help
ਦੁਹਰਾਉ
Enable your microphone to begin recording
Hold to record, Release to listen
Recording