ਅੰਗਰੇਜ਼ੀ ਸਿੱਖੋ :: ਪਾਠ 33 ਚਿੜੀਆਘਰ ਵਿਖੇ
ਅੰਗਰੇਜ਼ੀ ਸ਼ਬਦਾਵਲੀ
ਤੁਸੀਂ ਇਸ ਨੂੰ ਅੰਗਰੇਜ਼ੀ ਵਿੱਚ ਕਿਵੇਂ ਕਹਿੰਦੇ ਹੋ? ਕੀ ਤੋਤਾ ਬੋਲ ਸਕਦਾ ਹੈ?; ਕੀ ਸੱਪ ਜ਼ਹਿਰੀਲਾ ਹੈ?; ਕੀ ਹਮੇਸ਼ਾ ਇੰਨੀਆਂ ਮੱਖੀਆਂ ਰਹਿੰਦੀਆਂ ਹਨ?; ਕਿਸ ਕਿਸਮ ਦੀ ਮੱਕੜੀ?; ਕਾਕਰੋਚ ਗੰਦੇ ਹਨ; ਇਹ ਮੱਛਰ ਤੋਂ ਬਚਾਓ ਹੈ; ਇਹ ਕੀੜੇ-ਮਕੌੜਿਆਂ ਤੋਂ ਬਚਾਓ ਹੈ; ਕੀ ਤੁਹਾਡੇ ਕੋਲ ਕੁੱਤਾ ਹੈ?; ਮੈਨੂੰ ਬਿੱਲੀਆਂ ਤੋਂ ਐਲਰਜੀ ਹੈ; ਮੇਰੇ ਕੋਲ ਪੰਛੀ ਹੈ;
1/10
ਕੀ ਤੋਤਾ ਬੋਲ ਸਕਦਾ ਹੈ?
© Copyright LingoHut.com 685395
Can the parrot talk?
ਦੁਹਰਾਉ
2/10
ਕੀ ਸੱਪ ਜ਼ਹਿਰੀਲਾ ਹੈ?
© Copyright LingoHut.com 685395
Is the snake poisonous?
ਦੁਹਰਾਉ
3/10
ਕੀ ਹਮੇਸ਼ਾ ਇੰਨੀਆਂ ਮੱਖੀਆਂ ਰਹਿੰਦੀਆਂ ਹਨ?
© Copyright LingoHut.com 685395
Are there always so many flies?
ਦੁਹਰਾਉ
4/10
ਕਿਸ ਕਿਸਮ ਦੀ ਮੱਕੜੀ?
© Copyright LingoHut.com 685395
What type of spider?
ਦੁਹਰਾਉ
5/10
ਕਾਕਰੋਚ ਗੰਦੇ ਹਨ
© Copyright LingoHut.com 685395
Cockroaches are dirty
ਦੁਹਰਾਉ
6/10
ਇਹ ਮੱਛਰ ਤੋਂ ਬਚਾਓ ਹੈ
© Copyright LingoHut.com 685395
This is mosquito repellent
ਦੁਹਰਾਉ
7/10
ਇਹ ਕੀੜੇ-ਮਕੌੜਿਆਂ ਤੋਂ ਬਚਾਓ ਹੈ
© Copyright LingoHut.com 685395
This is insect repellent
ਦੁਹਰਾਉ
8/10
ਕੀ ਤੁਹਾਡੇ ਕੋਲ ਕੁੱਤਾ ਹੈ?
© Copyright LingoHut.com 685395
Do you have a dog?
ਦੁਹਰਾਉ
9/10
ਮੈਨੂੰ ਬਿੱਲੀਆਂ ਤੋਂ ਐਲਰਜੀ ਹੈ
© Copyright LingoHut.com 685395
I am allergic to cats
ਦੁਹਰਾਉ
10/10
ਮੇਰੇ ਕੋਲ ਪੰਛੀ ਹੈ
© Copyright LingoHut.com 685395
I have a bird
ਦੁਹਰਾਉ
Enable your microphone to begin recording
Hold to record, Release to listen
Recording