ਉਰਦੂ ਭਾਸ਼ਾ ਸਿੱਖੋ :: ਪਾਠ 106 ਨੌਕਰੀ ਦੀ ਇੰਟਰਵਿਊ
ਉਰਦੂ ਸ਼ਬਦਾਵਲੀ
ਤੁਸੀਂ ਇਸ ਨੂੰ ਉਰਦੂ ਵਿੱਚ ਕਿਵੇਂ ਕਹਿੰਦੇ ਹੋ? ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?; ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ; ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?; ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ; ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ; ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?; ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ; ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ; ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ; ਪ੍ਰਤੀ ਮਹੀਨਾ; ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ; ਤੁਸੀਂ ਵਰਦੀ ਪਹਿਨੋਗੇ;
1/12
ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?
© Copyright LingoHut.com 685218
کیا آپ صحت کا بیمہ پیش کرتے ہیں؟
ਦੁਹਰਾਉ
2/12
ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ
© Copyright LingoHut.com 685218
جی ہاں، یہاں چھ ماہ کام کرنے کے بعد
ਦੁਹਰਾਉ
3/12
ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?
© Copyright LingoHut.com 685218
کیا آپ کے پاس ورکنگ پرمٹ ہے؟
ਦੁਹਰਾਉ
4/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ
© Copyright LingoHut.com 685218
ہاں میرے پاس ورکنگ پرمٹ ہے
ਦੁਹਰਾਉ
5/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ
© Copyright LingoHut.com 685218
میرے پاس ورکنگ پرمٹ نہیں ہے
ਦੁਹਰਾਉ
6/12
ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?
© Copyright LingoHut.com 685218
آپ کب شروع کرسکتے ہیں؟
ਦੁਹਰਾਉ
7/12
ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ
© Copyright LingoHut.com 685218
میں دس ڈالر فی گھنٹہ ادا کرتا ہوں
ਦੁਹਰਾਉ
8/12
ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ
© Copyright LingoHut.com 685218
میں دس یورو فی گھنٹہ ادا کرتا ہوں
ਦੁਹਰਾਉ
9/12
ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ
© Copyright LingoHut.com 685218
میں آپ کو ہر ہفتے ادائیگی کروں گا
ਦੁਹਰਾਉ
10/12
ਪ੍ਰਤੀ ਮਹੀਨਾ
© Copyright LingoHut.com 685218
فی مہینہ
ਦੁਹਰਾਉ
11/12
ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ
© Copyright LingoHut.com 685218
آپ کو ہفتہ اور اتوار کی چھٹی ملے گی
ਦੁਹਰਾਉ
12/12
ਤੁਸੀਂ ਵਰਦੀ ਪਹਿਨੋਗੇ
© Copyright LingoHut.com 685218
آپ یونیفارم پہنیں گے
ਦੁਹਰਾਉ
Enable your microphone to begin recording
Hold to record, Release to listen
Recording