ਉਰਦੂ ਭਾਸ਼ਾ ਸਿੱਖੋ :: ਪਾਠ 92 ਡਾਕਟਰ: ਮੈਨੂੰ ਜ਼ੁਕਾਮ ਹੈ
ਉਰਦੂ ਸ਼ਬਦਾਵਲੀ
ਤੁਸੀਂ ਇਸ ਨੂੰ ਉਰਦੂ ਵਿੱਚ ਕਿਵੇਂ ਕਹਿੰਦੇ ਹੋ? ਫਲੂ; ਮੈਨੂੰ ਜ਼ੁਕਾਮ ਹੋ ਗਿਆ ਹੈ; ਮੈਨੂੰ ਠੰਡ ਲੱਗ ਰਹੀ ਹੈ; ਹਾਂ, ਮੈਨੂੰ ਬੁਖਾਰ ਹੈ; ਮੇਰਾ ਗਲਾ ਦੁਖਦਾ ਹੈ; ਕੀ ਤੁਹਾਨੂੰ ਬੁਖਾਰ ਹੈ?; ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ; ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?; ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ; ਹਰ ਰੋਜ਼ ਦੋ ਗੋਲੀਆਂ ਲਓ; ਬੈੱਡ ਰੈਸਟ;
1/11
ਫਲੂ
© Copyright LingoHut.com 685204
فلو
ਦੁਹਰਾਉ
2/11
ਮੈਨੂੰ ਜ਼ੁਕਾਮ ਹੋ ਗਿਆ ਹੈ
© Copyright LingoHut.com 685204
مجھے زکام ہے
ਦੁਹਰਾਉ
3/11
ਮੈਨੂੰ ਠੰਡ ਲੱਗ ਰਹੀ ਹੈ
© Copyright LingoHut.com 685204
مجھے سردی لگ رہی ہے
ਦੁਹਰਾਉ
4/11
ਹਾਂ, ਮੈਨੂੰ ਬੁਖਾਰ ਹੈ
© Copyright LingoHut.com 685204
جی ہاں، مجھے بخار ہے
ਦੁਹਰਾਉ
5/11
ਮੇਰਾ ਗਲਾ ਦੁਖਦਾ ਹੈ
© Copyright LingoHut.com 685204
میرے گلے میں تکلیف ہے
ਦੁਹਰਾਉ
6/11
ਕੀ ਤੁਹਾਨੂੰ ਬੁਖਾਰ ਹੈ?
© Copyright LingoHut.com 685204
کیا آپ کو بخار ہے؟
ਦੁਹਰਾਉ
7/11
ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ
© Copyright LingoHut.com 685204
مجھے زکام کیلئے کچھ چاہیے
ਦੁਹਰਾਉ
8/11
ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?
© Copyright LingoHut.com 685204
آپ کو ایسا کتنی عرصے سے محسوس ہوا
ਦੁਹਰਾਉ
9/11
ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ
© Copyright LingoHut.com 685204
مجھے 3 دنوں سے ایسا محسوس ہورہا ہے
ਦੁਹਰਾਉ
10/11
ਹਰ ਰੋਜ਼ ਦੋ ਗੋਲੀਆਂ ਲਓ
© Copyright LingoHut.com 685204
ایک دن میں دو گولیاں لیں
ਦੁਹਰਾਉ
11/11
ਬੈੱਡ ਰੈਸਟ
© Copyright LingoHut.com 685204
آرام کرنا
ਦੁਹਰਾਉ
Enable your microphone to begin recording
Hold to record, Release to listen
Recording