ਉਰਦੂ ਭਾਸ਼ਾ ਸਿੱਖੋ :: ਪਾਠ 71 ਰੈਸਟੋਰੈਂਟ ਵਿੱਚ
ਉਰਦੂ ਸ਼ਬਦਾਵਲੀ
ਤੁਸੀਂ ਇਸ ਨੂੰ ਉਰਦੂ ਵਿੱਚ ਕਿਵੇਂ ਕਹਿੰਦੇ ਹੋ? ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ; ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ; ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?; ਤੁਸੀਂ ਕੀ ਸਿਫਾਰਿਸ਼ ਕਰਦੇ ਹੋ?; ਕੀ ਸ਼ਾਮਲ ਕੀਤਾ ਗਿਆ ਹੈ?; ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?; ਅੱਜ ਕਿਹੜਾ ਸੂਪ ਹੈ?; ਅੱਜ ਦਾ ਖਾਸ ਕੀ ਹੈ?; ਤੁਸੀਂ ਕੀ ਖਾਣਾ ਚਾਹੁੰਦੇ ਹੋ?; ਅੱਜ ਦੀ ਮਿਠਾਈ; ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ; ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?; ਮੈਨੂੰ ਇੱਕ ਨੈਪਕਿਨ ਦੀ ਲੋੜ ਹੈ; ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?;
1/16
ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ
© Copyright LingoHut.com 685183
ہمیں چار افراد کے لئے ایک ٹیبل کی ضرورت ہے
ਦੁਹਰਾਉ
2/16
ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ
© Copyright LingoHut.com 685183
میں دو افراد کے لئے ایک میز محفوظ کروانا چاہتا ہوں
ਦੁਹਰਾਉ
3/16
ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?
© Copyright LingoHut.com 685183
کیا میں مینو دیکھ سکتا ہوں؟
ਦੁਹਰਾਉ
4/16
ਤੁਸੀਂ ਕੀ ਸਿਫਾਰਿਸ਼ ਕਰਦੇ ਹੋ?
© Copyright LingoHut.com 685183
آپ کی کیا تجویز ہے؟
ਦੁਹਰਾਉ
5/16
ਕੀ ਸ਼ਾਮਲ ਕੀਤਾ ਗਿਆ ਹੈ?
© Copyright LingoHut.com 685183
کیا شامل ہے؟
ਦੁਹਰਾਉ
6/16
ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?
© Copyright LingoHut.com 685183
کیا اس میں سلاد شامل ہے؟
ਦੁਹਰਾਉ
7/16
ਅੱਜ ਕਿਹੜਾ ਸੂਪ ਹੈ?
© Copyright LingoHut.com 685183
آج کا خاص سوپ کیا ہے؟
ਦੁਹਰਾਉ
8/16
ਅੱਜ ਦਾ ਖਾਸ ਕੀ ਹੈ?
© Copyright LingoHut.com 685183
آج کی خاص چیزیں کیا ہیں؟
ਦੁਹਰਾਉ
9/16
ਤੁਸੀਂ ਕੀ ਖਾਣਾ ਚਾਹੁੰਦੇ ਹੋ?
© Copyright LingoHut.com 685183
آپ کیا کھانا پسند کریں گے؟
ਦੁਹਰਾਉ
10/16
ਅੱਜ ਦੀ ਮਿਠਾਈ
© Copyright LingoHut.com 685183
آج کا خصوصی ڈیزرٹ
ਦੁਹਰਾਉ
11/16
ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ
© Copyright LingoHut.com 685183
میں علاقائی ڈش آزمانا چاہوں گا
ਦੁਹਰਾਉ
12/16
ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?
© Copyright LingoHut.com 685183
آپ کے پاس کس طرح کا گوشت ہے؟
ਦੁਹਰਾਉ
13/16
ਮੈਨੂੰ ਇੱਕ ਨੈਪਕਿਨ ਦੀ ਲੋੜ ਹੈ
© Copyright LingoHut.com 685183
مجھے رومال چاہیے
ਦੁਹਰਾਉ
14/16
ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?
© Copyright LingoHut.com 685183
کیا آپ مجھے تھوڑا اور پانی دے سکتے ہیں؟
ਦੁਹਰਾਉ
15/16
ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?
© Copyright LingoHut.com 685183
کیا آپ مجھے نمک دے سکتے ہیں؟
ਦੁਹਰਾਉ
16/16
ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?
© Copyright LingoHut.com 685183
کیا آپ مجھے پھل دے سکتے ہیں؟
ਦੁਹਰਾਉ
Enable your microphone to begin recording
Hold to record, Release to listen
Recording