ਸਰਬੀਆਈ ਭਾਸ਼ਾ ਸਿੱਖੋ :: ਪਾਠ 97 ਹੋਟਲ ਰਿਜ਼ਰਵੇਸ਼ਨ
ਸਰਬੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਸਰਬੀਆਈ ਵਿੱਚ ਕਿਵੇਂ ਕਹਿੰਦੇ ਹੋ? ਹੋਟਲ ਕਮਰਾ; ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ; ਮੇਰੇ ਕੋਲ ਰਾਖਵਾਂਕਰਨ ਨਹੀਂ ਹੈ; ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?; ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?; ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?; ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?; ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ; ਅਸੀਂ ਇੱਥੇ ਦੋ ਹਫ਼ਤੇ ਲਈ ਹਾਂ; ਮੈਂ ਇੱਕ ਮਹਿਮਾਨ ਹਾਂ; ਸਾਨੂੰ 3 ਕੁੰਜੀਆਂ ਦੀ ਲੋੜ ਹੈ; ਲਿਫ਼ਟ ਕਿੱਥੇ ਹੈ?; ਕੀ ਕਮਰੇ ਵਿੱਚ ਡਬਲ ਬੈੱਡ ਹੈ?; ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?; ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ;
1/15
ਹੋਟਲ ਕਮਰਾ
© Copyright LingoHut.com 684584
Хотелска соба (Hotelska soba)
ਦੁਹਰਾਉ
2/15
ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ
© Copyright LingoHut.com 684584
Имам резервацију (Imam rezervaciju)
ਦੁਹਰਾਉ
3/15
ਮੇਰੇ ਕੋਲ ਰਾਖਵਾਂਕਰਨ ਨਹੀਂ ਹੈ
© Copyright LingoHut.com 684584
Немам резервацију (Nemam rezervaciju)
ਦੁਹਰਾਉ
4/15
ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?
© Copyright LingoHut.com 684584
Да ли имате слободних соба? (Da li imate slobodnih soba)
ਦੁਹਰਾਉ
5/15
ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?
© Copyright LingoHut.com 684584
Могу ли да погледам собу? (Mogu li da pogledam sobu)
ਦੁਹਰਾਉ
6/15
ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 684584
Колико кошта ноћење? (Koliko košta noćenje)
ਦੁਹਰਾਉ
7/15
ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 684584
Колико кошта недељно? (Koliko košta nedeljno)
ਦੁਹਰਾਉ
8/15
ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ
© Copyright LingoHut.com 684584
Остаћу три недеље (Ostaću tri nedelje)
ਦੁਹਰਾਉ
9/15
ਅਸੀਂ ਇੱਥੇ ਦੋ ਹਫ਼ਤੇ ਲਈ ਹਾਂ
© Copyright LingoHut.com 684584
Дошли смо на две недеље (Došli smo na dve nedelje.)
ਦੁਹਰਾਉ
10/15
ਮੈਂ ਇੱਕ ਮਹਿਮਾਨ ਹਾਂ
© Copyright LingoHut.com 684584
Ја сам гост (Ja sam gost)
ਦੁਹਰਾਉ
11/15
ਸਾਨੂੰ 3 ਕੁੰਜੀਆਂ ਦੀ ਲੋੜ ਹੈ
© Copyright LingoHut.com 684584
Требају нам три кључа (Trebaju nam tri ključa)
ਦੁਹਰਾਉ
12/15
ਲਿਫ਼ਟ ਕਿੱਥੇ ਹੈ?
© Copyright LingoHut.com 684584
Где је лифт? (Gde je lift)
ਦੁਹਰਾਉ
13/15
ਕੀ ਕਮਰੇ ਵਿੱਚ ਡਬਲ ਬੈੱਡ ਹੈ?
© Copyright LingoHut.com 684584
Да ли соба има француски кревет? (Da li soba ima francuski krevet)
ਦੁਹਰਾਉ
14/15
ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?
© Copyright LingoHut.com 684584
Да ли има сопствено купатило? (Da li ima sopstveno kupatilo)
ਦੁਹਰਾਉ
15/15
ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ
© Copyright LingoHut.com 684584
Желели бисмо поглед на океан (Želeli bismo pogled na okean)
ਦੁਹਰਾਉ
Enable your microphone to begin recording
Hold to record, Release to listen
Recording