ਸਰਬੀਆਈ ਭਾਸ਼ਾ ਸਿੱਖੋ :: ਪਾਠ 57 ਕਪੜਿਆਂ ਲਈ ਖਰੀਦਦਾਰੀ
ਸਰਬੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਸਰਬੀਆਈ ਵਿੱਚ ਕਿਵੇਂ ਕਹਿੰਦੇ ਹੋ? ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?; ਚੇਂਜਿੰਗ ਰੂਮ ਕਿੱਥੇ ਹੈ?; ਵੱਡਾ; ਦਰਮਿਆਨਾ; ਛੋਟਾ; ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ; ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?; ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?; ਇਹ ਬਹੁਤ ਤੰਗ ਹੈ; ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ; ਮੈਨੂੰ ਇਹ ਸ਼ਰਟ ਪਸੰਦ ਹੈ; ਕੀ ਤੁਸੀਂ ਰੇਨਕੋਟ ਵੇਚਦੇ ਹੋ?; ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?; ਰੰਗ ਮੇਰੇ 'ਤੇ ਨਹੀਂ ਜੱਚਦਾ; ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?; ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?; ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?;
1/17
ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?
© Copyright LingoHut.com 684544
Могу ли да га пробам? (Mogu li da ga probam)
ਦੁਹਰਾਉ
2/17
ਚੇਂਜਿੰਗ ਰੂਮ ਕਿੱਥੇ ਹੈ?
© Copyright LingoHut.com 684544
Где се налази кабина за пресвлачење? (Gde se nalazi kabina za presvlačenje)
ਦੁਹਰਾਉ
3/17
ਵੱਡਾ
© Copyright LingoHut.com 684544
Величина Л (Veličina L)
ਦੁਹਰਾਉ
4/17
ਦਰਮਿਆਨਾ
© Copyright LingoHut.com 684544
Средња величина-М (Srednja veličina-M)
ਦੁਹਰਾਉ
5/17
ਛੋਟਾ
© Copyright LingoHut.com 684544
Мала величина-С (Mala veličina-S)
ਦੁਹਰਾਉ
6/17
ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ
© Copyright LingoHut.com 684544
Носим величину Л (Nosim veličinu L)
ਦੁਹਰਾਉ
7/17
ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?
© Copyright LingoHut.com 684544
Да ли имате већу величину? (Da li imate veću veličinu)
ਦੁਹਰਾਉ
8/17
ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?
© Copyright LingoHut.com 684544
Да ли имате мању величину? (Da li imate manju veličinu)
ਦੁਹਰਾਉ
9/17
ਇਹ ਬਹੁਤ ਤੰਗ ਹੈ
© Copyright LingoHut.com 684544
Превише ми је тесно (Previše mi je tesno)
ਦੁਹਰਾਉ
10/17
ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ
© Copyright LingoHut.com 684544
Таман ми је (Taman mi je)
ਦੁਹਰਾਉ
11/17
ਮੈਨੂੰ ਇਹ ਸ਼ਰਟ ਪਸੰਦ ਹੈ
© Copyright LingoHut.com 684544
Свиђа ми се ова кошуља (Sviđa mi se ova košulja)
ਦੁਹਰਾਉ
12/17
ਕੀ ਤੁਸੀਂ ਰੇਨਕੋਟ ਵੇਚਦੇ ਹੋ?
© Copyright LingoHut.com 684544
Да ли продајете кишне мантиле? (Da li prodajete kišne mantile)
ਦੁਹਰਾਉ
13/17
ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?
© Copyright LingoHut.com 684544
Можете ли ми показати неке кошуље? (Možete li mi pokazati neke košulje)
ਦੁਹਰਾਉ
14/17
ਰੰਗ ਮੇਰੇ 'ਤੇ ਨਹੀਂ ਜੱਚਦਾ
© Copyright LingoHut.com 684544
Боја ми не одговара (Boja mi ne odgovara)
ਦੁਹਰਾਉ
15/17
ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?
© Copyright LingoHut.com 684544
Да ли га има у другој боји? (Da li ga ima u drugoj boji)
ਦੁਹਰਾਉ
16/17
ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?
© Copyright LingoHut.com 684544
Где могу да нађем купаћи костим? (Gde mogu da nađem kupaći kostim)
ਦੁਹਰਾਉ
17/17
ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?
© Copyright LingoHut.com 684544
Можете ли ми показати тај ручни сат? (Možete li mi pokazati taj ručni sat)
ਦੁਹਰਾਉ
Enable your microphone to begin recording
Hold to record, Release to listen
Recording