ਰੋਮਾਨੀਆਈ ਭਾਸ਼ਾ ਸਿੱਖੋ :: ਪਾਠ 90 ਡਾਕਟਰ: ਮੈਂ ਬਿਮਾਰ ਹਾਂ
ਰੋਮਾਨੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਰੋਮਾਨੀਆਈ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ; ਮੈਂ ਬਿਮਾਰ ਹਾਂ; ਮੈਨੂੰ ਪੇਟ ਦਰਦ ਹੈ; ਮੈਨੂੰ ਸਿਰ ਦਰਦ ਹੈ; ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ; ਮੈਨੂੰ ਐਲਰਜੀ ਹੈ; ਮੈਨੂੰ ਦਸਤ ਲੱਗੇ ਹਨ; ਮੈਨੂੰ ਚੱਕਰ ਆ ਰਹੇ ਹਨ; ਮੈਨੂੰ ਮਾਈਗ੍ਰੇਨ ਹੈ; ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ; ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ; ਮੈਨੂੰ ਉੱਚ ਖੂਨ ਦਬਾਅ ਨਹੀਂ ਹੈ; ਮੈਂ ਗਰਭਵਤੀ ਹਾਂ; ਮੈਨੂੰ ਲਾਗ ਹੋ ਗਈ ਹੈ; ਕੀ ਇਹ ਗੰਭੀਰ ਹੈ?;
1/15
ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ
© Copyright LingoHut.com 684327
Nu mă simt bine
ਦੁਹਰਾਉ
2/15
ਮੈਂ ਬਿਮਾਰ ਹਾਂ
© Copyright LingoHut.com 684327
Sunt bolnav
ਦੁਹਰਾਉ
3/15
ਮੈਨੂੰ ਪੇਟ ਦਰਦ ਹੈ
© Copyright LingoHut.com 684327
Mă doare stomacul
ਦੁਹਰਾਉ
4/15
ਮੈਨੂੰ ਸਿਰ ਦਰਦ ਹੈ
© Copyright LingoHut.com 684327
Mă doare capul
ਦੁਹਰਾਉ
5/15
ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ
© Copyright LingoHut.com 684327
Mi-e greață
ਦੁਹਰਾਉ
6/15
ਮੈਨੂੰ ਐਲਰਜੀ ਹੈ
© Copyright LingoHut.com 684327
Am o alergie
ਦੁਹਰਾਉ
7/15
ਮੈਨੂੰ ਦਸਤ ਲੱਗੇ ਹਨ
© Copyright LingoHut.com 684327
Am diaree
ਦੁਹਰਾਉ
8/15
ਮੈਨੂੰ ਚੱਕਰ ਆ ਰਹੇ ਹਨ
© Copyright LingoHut.com 684327
Sunt amețit
ਦੁਹਰਾਉ
9/15
ਮੈਨੂੰ ਮਾਈਗ੍ਰੇਨ ਹੈ
© Copyright LingoHut.com 684327
Am o migrenă
ਦੁਹਰਾਉ
10/15
ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ
© Copyright LingoHut.com 684327
De ieri am febră
ਦੁਹਰਾਉ
11/15
ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ
© Copyright LingoHut.com 684327
Am nevoie de medicamente pentru durere
ਦੁਹਰਾਉ
12/15
ਮੈਨੂੰ ਉੱਚ ਖੂਨ ਦਬਾਅ ਨਹੀਂ ਹੈ
© Copyright LingoHut.com 684327
Nu am tensiune arterială mare
ਦੁਹਰਾਉ
13/15
ਮੈਂ ਗਰਭਵਤੀ ਹਾਂ
© Copyright LingoHut.com 684327
Sunt însărcinată
ਦੁਹਰਾਉ
14/15
ਮੈਨੂੰ ਲਾਗ ਹੋ ਗਈ ਹੈ
© Copyright LingoHut.com 684327
Am o erupție
ਦੁਹਰਾਉ
15/15
ਕੀ ਇਹ ਗੰਭੀਰ ਹੈ?
© Copyright LingoHut.com 684327
E ceva grav?
ਦੁਹਰਾਉ
Enable your microphone to begin recording
Hold to record, Release to listen
Recording