ਰੂਸੀ ਸਿੱਖੋ :: ਪਾਠ 106 ਨੌਕਰੀ ਦੀ ਇੰਟਰਵਿਊ
ਰੂਸੀ ਸ਼ਬਦਾਵਲੀ
ਤੁਸੀਂ ਇਸ ਨੂੰ ਰੂਸੀ ਵਿੱਚ ਕਿਵੇਂ ਕਹਿੰਦੇ ਹੋ? ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?; ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ; ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?; ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ; ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ; ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?; ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ; ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ; ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ; ਪ੍ਰਤੀ ਮਹੀਨਾ; ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ; ਤੁਸੀਂ ਵਰਦੀ ਪਹਿਨੋਗੇ;
1/12
ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?
© Copyright LingoHut.com 683718
Вы предлагаете медицинскую страховку? (Vy predlagaete medicinskuju strahovku)
ਦੁਹਰਾਉ
2/12
ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ
© Copyright LingoHut.com 683718
Да, после шести месяцев работы здесь (Da, posle šesti mesjacev raboty zdesʹ)
ਦੁਹਰਾਉ
3/12
ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?
© Copyright LingoHut.com 683718
У вас есть разрешение на работу? (U vas estʹ razrešenie na rabotu)
ਦੁਹਰਾਉ
4/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ
© Copyright LingoHut.com 683718
У меня есть разрешение на работу (U menja estʹ razrešenie na rabotu)
ਦੁਹਰਾਉ
5/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ
© Copyright LingoHut.com 683718
У меня нет разрешения на работу (U menja net razrešenija na rabotu)
ਦੁਹਰਾਉ
6/12
ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?
© Copyright LingoHut.com 683718
Когда вы можете начать? (Kogda vy možete načatʹ)
ਦੁਹਰਾਉ
7/12
ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ
© Copyright LingoHut.com 683718
Я плачу десять долларов в час (Ja plaču desjatʹ dollarov v čas)
ਦੁਹਰਾਉ
8/12
ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ
© Copyright LingoHut.com 683718
Я плачу десять евро в час (Ja plaču desjatʹ evro v čas)
ਦੁਹਰਾਉ
9/12
ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ
© Copyright LingoHut.com 683718
Я буду платить каждую неделю (Ja budu platitʹ každuju nedelju)
ਦੁਹਰਾਉ
10/12
ਪ੍ਰਤੀ ਮਹੀਨਾ
© Copyright LingoHut.com 683718
Раз в месяц (Raz v mesjac)
ਦੁਹਰਾਉ
11/12
ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ
© Copyright LingoHut.com 683718
Суббота и воскресенье – выходные (Subbota i voskresenʹe – vyhodnye)
ਦੁਹਰਾਉ
12/12
ਤੁਸੀਂ ਵਰਦੀ ਪਹਿਨੋਗੇ
© Copyright LingoHut.com 683718
Вы будете носить униформу (Vy budete nositʹ uniformu)
ਦੁਹਰਾਉ
Enable your microphone to begin recording
Hold to record, Release to listen
Recording