ਰੂਸੀ ਸਿੱਖੋ :: ਪਾਠ 105 ਨੋਕਰੀ ਦੀ ਅਰਜ਼ੀ
ਰੂਸੀ ਸ਼ਬਦਾਵਲੀ
ਤੁਸੀਂ ਇਸ ਨੂੰ ਰੂਸੀ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਇੱਕ ਨੌਕਰੀ ਚਾਹੀਦੀ ਹੈ; ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?; ਮੇਰਾ ਰੈਜ਼ਿਊਮੇ ਇੱਥੇ ਹੈ; ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?; ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ; ਤੁਹਾਨੂੰ ਕਿੰਨਾ ਅਨੁਭਵ ਹੈ?; ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?; 2 ਸਾਲ; ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ; ਮੈਂ ਕਾਲਜ ਗ੍ਰੈਜ਼ੂਏਟ ਹਾਂ; ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ; ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ;
1/12
ਮੈਨੂੰ ਇੱਕ ਨੌਕਰੀ ਚਾਹੀਦੀ ਹੈ
© Copyright LingoHut.com 683717
Я ищу работу (Ja iŝu rabotu)
ਦੁਹਰਾਉ
2/12
ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?
© Copyright LingoHut.com 683717
Покажите ваше резюме? (Pokažite vaše rezjume)
ਦੁਹਰਾਉ
3/12
ਮੇਰਾ ਰੈਜ਼ਿਊਮੇ ਇੱਥੇ ਹੈ
© Copyright LingoHut.com 683717
Вот мое резюме (Vot moe rezjume)
ਦੁਹਰਾਉ
4/12
ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?
© Copyright LingoHut.com 683717
У вас есть рекомендации? (U vas estʹ rekomendacii)
ਦੁਹਰਾਉ
5/12
ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ
© Copyright LingoHut.com 683717
Вот список моих рекомендаций (Vot spisok moih rekomendacij)
ਦੁਹਰਾਉ
6/12
ਤੁਹਾਨੂੰ ਕਿੰਨਾ ਅਨੁਭਵ ਹੈ?
© Copyright LingoHut.com 683717
Какой у вас опыт? (Kakoj u vas opyt)
ਦੁਹਰਾਉ
7/12
ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?
© Copyright LingoHut.com 683717
Как давно вы работаете в этой области? (Kak davno vy rabotaete v ètoj oblasti)
ਦੁਹਰਾਉ
8/12
2 ਸਾਲ
© Copyright LingoHut.com 683717
3 года (3 goda)
ਦੁਹਰਾਉ
9/12
ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ
© Copyright LingoHut.com 683717
Я выпускник средней школы (Ja vypusknik srednej školy)
ਦੁਹਰਾਉ
10/12
ਮੈਂ ਕਾਲਜ ਗ੍ਰੈਜ਼ੂਏਟ ਹਾਂ
© Copyright LingoHut.com 683717
Я выпускник колледжа (Ja vypusknik kolledža)
ਦੁਹਰਾਉ
11/12
ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ
© Copyright LingoHut.com 683717
Я ищу работу на неполный рабочий день (Ja iŝu rabotu na nepolnyj rabočij denʹ)
ਦੁਹਰਾਉ
12/12
ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ
© Copyright LingoHut.com 683717
Я хотел бы работать полный рабочий день (Ja hotel by rabotatʹ polnyj rabočij denʹ)
ਦੁਹਰਾਉ
Enable your microphone to begin recording
Hold to record, Release to listen
Recording