ਰੂਸੀ ਸਿੱਖੋ :: ਪਾਠ 71 ਰੈਸਟੋਰੈਂਟ ਵਿੱਚ
ਰੂਸੀ ਸ਼ਬਦਾਵਲੀ
ਤੁਸੀਂ ਇਸ ਨੂੰ ਰੂਸੀ ਵਿੱਚ ਕਿਵੇਂ ਕਹਿੰਦੇ ਹੋ? ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ; ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ; ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?; ਤੁਸੀਂ ਕੀ ਸਿਫਾਰਿਸ਼ ਕਰਦੇ ਹੋ?; ਕੀ ਸ਼ਾਮਲ ਕੀਤਾ ਗਿਆ ਹੈ?; ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?; ਅੱਜ ਕਿਹੜਾ ਸੂਪ ਹੈ?; ਅੱਜ ਦਾ ਖਾਸ ਕੀ ਹੈ?; ਤੁਸੀਂ ਕੀ ਖਾਣਾ ਚਾਹੁੰਦੇ ਹੋ?; ਅੱਜ ਦੀ ਮਿਠਾਈ; ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ; ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?; ਮੈਨੂੰ ਇੱਕ ਨੈਪਕਿਨ ਦੀ ਲੋੜ ਹੈ; ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?;
1/16
ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ
© Copyright LingoHut.com 683683
Нам нужен столик на четверых (Nam nužen stolik na četveryh)
ਦੁਹਰਾਉ
2/16
ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ
© Copyright LingoHut.com 683683
Я хочу заказать столик на двоих (Ja hoču zakazatʹ stolik na dvoih)
ਦੁਹਰਾਉ
3/16
ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?
© Copyright LingoHut.com 683683
Можно меню? (Možno menju)
ਦੁਹਰਾਉ
4/16
ਤੁਸੀਂ ਕੀ ਸਿਫਾਰਿਸ਼ ਕਰਦੇ ਹੋ?
© Copyright LingoHut.com 683683
Что бы вы посоветовали? (Čto by vy posovetovali)
ਦੁਹਰਾਉ
5/16
ਕੀ ਸ਼ਾਮਲ ਕੀਤਾ ਗਿਆ ਹੈ?
© Copyright LingoHut.com 683683
Что включено? (Čto vključeno)
ਦੁਹਰਾਉ
6/16
ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?
© Copyright LingoHut.com 683683
К этому блюду подается салат? (K ètomu bljudu podaetsja salat)
ਦੁਹਰਾਉ
7/16
ਅੱਜ ਕਿਹੜਾ ਸੂਪ ਹੈ?
© Copyright LingoHut.com 683683
Какой суп дня? (Kakoj sup dnja)
ਦੁਹਰਾਉ
8/16
ਅੱਜ ਦਾ ਖਾਸ ਕੀ ਹੈ?
© Copyright LingoHut.com 683683
Какие сегодня блюда дня? (Kakie segodnja bljuda dnja)
ਦੁਹਰਾਉ
9/16
ਤੁਸੀਂ ਕੀ ਖਾਣਾ ਚਾਹੁੰਦੇ ਹੋ?
© Copyright LingoHut.com 683683
Что бы вы хотели поесть? (Čto by vy hoteli poestʹ)
ਦੁਹਰਾਉ
10/16
ਅੱਜ ਦੀ ਮਿਠਾਈ
© Copyright LingoHut.com 683683
Десерт дня (Desert dnja)
ਦੁਹਰਾਉ
11/16
ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ
© Copyright LingoHut.com 683683
Я хочу попробовать блюдо местной кухни (Ja hoču poprobovatʹ bljudo mestnoj kuhni)
ਦੁਹਰਾਉ
12/16
ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?
© Copyright LingoHut.com 683683
Какое мясо вы подаете? (Kakoe mjaso vy podaete)
ਦੁਹਰਾਉ
13/16
ਮੈਨੂੰ ਇੱਕ ਨੈਪਕਿਨ ਦੀ ਲੋੜ ਹੈ
© Copyright LingoHut.com 683683
Мне нужна салфетка (Mne nužna salfetka)
ਦੁਹਰਾਉ
14/16
ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?
© Copyright LingoHut.com 683683
Можно ещё воды, пожалуйста? (Možno eŝë vody, požalujsta)
ਦੁਹਰਾਉ
15/16
ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?
© Copyright LingoHut.com 683683
Передайте, пожалуйста, соль (Peredajte, požalujsta, solʹ)
ਦੁਹਰਾਉ
16/16
ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?
© Copyright LingoHut.com 683683
Принесите, пожалуйста, фрукты (Prinesite, požalujsta, frukty)
ਦੁਹਰਾਉ
Enable your microphone to begin recording
Hold to record, Release to listen
Recording