ਰੂਸੀ ਸਿੱਖੋ :: ਪਾਠ 57 ਕਪੜਿਆਂ ਲਈ ਖਰੀਦਦਾਰੀ
ਰੂਸੀ ਸ਼ਬਦਾਵਲੀ
ਤੁਸੀਂ ਇਸ ਨੂੰ ਰੂਸੀ ਵਿੱਚ ਕਿਵੇਂ ਕਹਿੰਦੇ ਹੋ? ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?; ਚੇਂਜਿੰਗ ਰੂਮ ਕਿੱਥੇ ਹੈ?; ਵੱਡਾ; ਦਰਮਿਆਨਾ; ਛੋਟਾ; ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ; ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?; ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?; ਇਹ ਬਹੁਤ ਤੰਗ ਹੈ; ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ; ਮੈਨੂੰ ਇਹ ਸ਼ਰਟ ਪਸੰਦ ਹੈ; ਕੀ ਤੁਸੀਂ ਰੇਨਕੋਟ ਵੇਚਦੇ ਹੋ?; ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?; ਰੰਗ ਮੇਰੇ 'ਤੇ ਨਹੀਂ ਜੱਚਦਾ; ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?; ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?; ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?;
1/17
ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?
© Copyright LingoHut.com 683669
Можно примерить? (Možno primeritʹ)
ਦੁਹਰਾਉ
2/17
ਚੇਂਜਿੰਗ ਰੂਮ ਕਿੱਥੇ ਹੈ?
© Copyright LingoHut.com 683669
Где примерочная? (Gde primeročnaja)
ਦੁਹਰਾਉ
3/17
ਵੱਡਾ
© Copyright LingoHut.com 683669
Большой (Bolʹšoj)
ਦੁਹਰਾਉ
4/17
ਦਰਮਿਆਨਾ
© Copyright LingoHut.com 683669
Средний (Srednij)
ਦੁਹਰਾਉ
5/17
ਛੋਟਾ
© Copyright LingoHut.com 683669
Небольшой (Nebolʹšoj)
ਦੁਹਰਾਉ
6/17
ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ
© Copyright LingoHut.com 683669
Я ношу большой размер (Ja nošu bolʹšoj razmer)
ਦੁਹਰਾਉ
7/17
ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?
© Copyright LingoHut.com 683669
У вас есть размер побольше? (U vas estʹ razmer pobolʹše)
ਦੁਹਰਾਉ
8/17
ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?
© Copyright LingoHut.com 683669
У вас есть размер поменьше? (U vas estʹ razmer pomenʹše)
ਦੁਹਰਾਉ
9/17
ਇਹ ਬਹੁਤ ਤੰਗ ਹੈ
© Copyright LingoHut.com 683669
Это мне мало́ (Èto mne maló)
ਦੁਹਰਾਉ
10/17
ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ
© Copyright LingoHut.com 683669
Это мне подходит (Èto mne podhodit)
ਦੁਹਰਾਉ
11/17
ਮੈਨੂੰ ਇਹ ਸ਼ਰਟ ਪਸੰਦ ਹੈ
© Copyright LingoHut.com 683669
Мне нравится эта рубашка (Mne nravitsja èta rubaška)
ਦੁਹਰਾਉ
12/17
ਕੀ ਤੁਸੀਂ ਰੇਨਕੋਟ ਵੇਚਦੇ ਹੋ?
© Copyright LingoHut.com 683669
Вы продаете плащи? (Vy prodaete plaŝi)
ਦੁਹਰਾਉ
13/17
ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?
© Copyright LingoHut.com 683669
Покажите мне несколько рубашек? (Pokažite mne neskolʹko rubašek)
ਦੁਹਰਾਉ
14/17
ਰੰਗ ਮੇਰੇ 'ਤੇ ਨਹੀਂ ਜੱਚਦਾ
© Copyright LingoHut.com 683669
Цвет мне не подходит (Cvet mne ne podhodit)
ਦੁਹਰਾਉ
15/17
ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?
© Copyright LingoHut.com 683669
У вас есть другой цвет? (U vas estʹ drugoj cvet)
ਦੁਹਰਾਉ
16/17
ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?
© Copyright LingoHut.com 683669
Где продаются купальники? (Gde prodajutsja kupalʹniki)
ਦੁਹਰਾਉ
17/17
ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?
© Copyright LingoHut.com 683669
Покажите эти часы, пожалуйста (Pokažite èti časy, požalujsta)
ਦੁਹਰਾਉ
Enable your microphone to begin recording
Hold to record, Release to listen
Recording