ਪੁਰਤਗਾਲੀ ਸਿੱਖੋ :: ਪਾਠ 105 ਨੋਕਰੀ ਦੀ ਅਰਜ਼ੀ
ਪੁਰਤਗਾਲੀ ਸ਼ਬਦਾਵਲੀ
ਤੁਸੀਂ ਇਸ ਨੂੰ ਪੁਰਤਗਾਲੀ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਇੱਕ ਨੌਕਰੀ ਚਾਹੀਦੀ ਹੈ; ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?; ਮੇਰਾ ਰੈਜ਼ਿਊਮੇ ਇੱਥੇ ਹੈ; ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?; ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ; ਤੁਹਾਨੂੰ ਕਿੰਨਾ ਅਨੁਭਵ ਹੈ?; ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?; 2 ਸਾਲ; ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ; ਮੈਂ ਕਾਲਜ ਗ੍ਰੈਜ਼ੂਏਟ ਹਾਂ; ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ; ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ;
1/12
ਮੈਨੂੰ ਇੱਕ ਨੌਕਰੀ ਚਾਹੀਦੀ ਹੈ
© Copyright LingoHut.com 683592
Estou procurando um emprego
ਦੁਹਰਾਉ
2/12
ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?
© Copyright LingoHut.com 683592
Eu posso ver seu currículo?
ਦੁਹਰਾਉ
3/12
ਮੇਰਾ ਰੈਜ਼ਿਊਮੇ ਇੱਥੇ ਹੈ
© Copyright LingoHut.com 683592
Este é o meu currículo
ਦੁਹਰਾਉ
4/12
ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?
© Copyright LingoHut.com 683592
Há referências que eu posso contatar?
ਦੁਹਰਾਉ
5/12
ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ
© Copyright LingoHut.com 683592
Esta é uma lista das minhas referências
ਦੁਹਰਾਉ
6/12
ਤੁਹਾਨੂੰ ਕਿੰਨਾ ਅਨੁਭਵ ਹੈ?
© Copyright LingoHut.com 683592
Quanta experiência você tem?
ਦੁਹਰਾਉ
7/12
ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?
© Copyright LingoHut.com 683592
Há quanto tempo você trabalha nesta área?
ਦੁਹਰਾਉ
8/12
2 ਸਾਲ
© Copyright LingoHut.com 683592
Três anos
ਦੁਹਰਾਉ
9/12
ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ
© Copyright LingoHut.com 683592
Eu tenho o segundo grau completo
ਦੁਹਰਾਉ
10/12
ਮੈਂ ਕਾਲਜ ਗ੍ਰੈਜ਼ੂਏਟ ਹਾਂ
© Copyright LingoHut.com 683592
Eu tenho ensino superior completo
ਦੁਹਰਾਉ
11/12
ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ
© Copyright LingoHut.com 683592
Estou procurando um emprego de meio período
ਦੁਹਰਾਉ
12/12
ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ
© Copyright LingoHut.com 683592
Eu gostaria de trabalhar em tempo integral
ਦੁਹਰਾਉ
Enable your microphone to begin recording
Hold to record, Release to listen
Recording