ਕੋਰੀਆਈ ਭਾਸ਼ਾ ਸਿੱਖੋ :: ਪਾਠ 106 ਨੌਕਰੀ ਦੀ ਇੰਟਰਵਿਊ
ਕੋਰੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਕੋਰੀਆਈ ਵਿੱਚ ਕਿਵੇਂ ਕਹਿੰਦੇ ਹੋ? ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?; ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ; ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?; ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ; ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ; ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?; ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ; ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ; ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ; ਪ੍ਰਤੀ ਮਹੀਨਾ; ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ; ਤੁਸੀਂ ਵਰਦੀ ਪਹਿਨੋਗੇ;
1/12
ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?
© Copyright LingoHut.com 682718
건강 보험이 제공되나요? (geongang boheomi jegongdoenayo)
ਦੁਹਰਾਉ
2/12
ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ
© Copyright LingoHut.com 682718
네, 업무 시작 6개월 후부터 적용됩니다 (ne, eopmu sijak 6gaewol hubuteo jeogyongdoepnida)
ਦੁਹਰਾਉ
3/12
ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?
© Copyright LingoHut.com 682718
노동허가증이 있으신가요? (nodongheogajeungi isseusingayo)
ਦੁਹਰਾਉ
4/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ
© Copyright LingoHut.com 682718
노동허가증이 있습니다 (nodongheogajeungi issseupnida)
ਦੁਹਰਾਉ
5/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ
© Copyright LingoHut.com 682718
노동허가증이 없습니다 (nodongheogajeungi eopsseupnida)
ਦੁਹਰਾਉ
6/12
ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?
© Copyright LingoHut.com 682718
언제 시작할 수 있으신가요? (eonje sijakhal su isseusingayo)
ਦੁਹਰਾਉ
7/12
ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ
© Copyright LingoHut.com 682718
시간당 10달러를 지급합니다 (sigandang 10dalleoreul jigeuphapnida)
ਦੁਹਰਾਉ
8/12
ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ
© Copyright LingoHut.com 682718
시간당 10유로를 지급합니다 (sigandang 10yuroreul jigeuphapnida)
ਦੁਹਰਾਉ
9/12
ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ
© Copyright LingoHut.com 682718
급여는 주급으로 지급됩니다 (geubyeoneun jugeubeuro jigeupdoepnida)
ਦੁਹਰਾਉ
10/12
ਪ੍ਰਤੀ ਮਹੀਨਾ
© Copyright LingoHut.com 682718
한 달에 (han dare)
ਦੁਹਰਾਉ
11/12
ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ
© Copyright LingoHut.com 682718
토요일과 일요일에는 쉬실 수 있습니다 (toyoilgwa iryoireneun swisil su issseupnida)
ਦੁਹਰਾਉ
12/12
ਤੁਸੀਂ ਵਰਦੀ ਪਹਿਨੋਗੇ
© Copyright LingoHut.com 682718
당신은 유니폼을 입게 될 것입니다 (dangsineun yunipomeul ipge doel geosipnida)
ਦੁਹਰਾਉ
Enable your microphone to begin recording
Hold to record, Release to listen
Recording