ਜਾਪਾਨੀ ਸਿੱਖੋ :: ਪਾਠ 92 ਡਾਕਟਰ: ਮੈਨੂੰ ਜ਼ੁਕਾਮ ਹੈ
ਜਾਪਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਜਾਪਾਨੀ ਵਿੱਚ ਕਿਵੇਂ ਕਹਿੰਦੇ ਹੋ? ਫਲੂ; ਮੈਨੂੰ ਜ਼ੁਕਾਮ ਹੋ ਗਿਆ ਹੈ; ਮੈਨੂੰ ਠੰਡ ਲੱਗ ਰਹੀ ਹੈ; ਹਾਂ, ਮੈਨੂੰ ਬੁਖਾਰ ਹੈ; ਮੇਰਾ ਗਲਾ ਦੁਖਦਾ ਹੈ; ਕੀ ਤੁਹਾਨੂੰ ਬੁਖਾਰ ਹੈ?; ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ; ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?; ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ; ਹਰ ਰੋਜ਼ ਦੋ ਗੋਲੀਆਂ ਲਓ; ਬੈੱਡ ਰੈਸਟ;
1/11
ਫਲੂ
© Copyright LingoHut.com 682579
インフルエンザ (infuruenza)
ਦੁਹਰਾਉ
2/11
ਮੈਨੂੰ ਜ਼ੁਕਾਮ ਹੋ ਗਿਆ ਹੈ
© Copyright LingoHut.com 682579
私は風邪をひきました (watashi wa kaze wo hiki mashi ta)
ਦੁਹਰਾਉ
3/11
ਮੈਨੂੰ ਠੰਡ ਲੱਗ ਰਹੀ ਹੈ
© Copyright LingoHut.com 682579
私は寒気がします (watashi wa samuke ga shi masu)
ਦੁਹਰਾਉ
4/11
ਹਾਂ, ਮੈਨੂੰ ਬੁਖਾਰ ਹੈ
© Copyright LingoHut.com 682579
はい、熱があります (hai, netsu ga ari masu)
ਦੁਹਰਾਉ
5/11
ਮੇਰਾ ਗਲਾ ਦੁਖਦਾ ਹੈ
© Copyright LingoHut.com 682579
喉が痛いです (nodo ga itai desu)
ਦੁਹਰਾਉ
6/11
ਕੀ ਤੁਹਾਨੂੰ ਬੁਖਾਰ ਹੈ?
© Copyright LingoHut.com 682579
熱がありますか? (netsu ga ari masu ka)
ਦੁਹਰਾਉ
7/11
ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ
© Copyright LingoHut.com 682579
私は風邪の処置が必要です (watashi wa kaze no shochi ga hitsuyou desu)
ਦੁਹਰਾਉ
8/11
ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?
© Copyright LingoHut.com 682579
症状が出てどのくらいの期間が経ちますか? (shoujou ga de te dono kurai no kikan ga tachi masu ka)
ਦੁਹਰਾਉ
9/11
ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ
© Copyright LingoHut.com 682579
症状が出て3日経ちます (shoujou ga de te san nichi tachi masu)
ਦੁਹਰਾਉ
10/11
ਹਰ ਰੋਜ਼ ਦੋ ਗੋਲੀਆਂ ਲਓ
© Copyright LingoHut.com 682579
1日2錠服用してください (ichi nichi ni jou fukuyou shi te kudasai)
ਦੁਹਰਾਉ
11/11
ਬੈੱਡ ਰੈਸਟ
© Copyright LingoHut.com 682579
安静 (ansei)
ਦੁਹਰਾਉ
Enable your microphone to begin recording
Hold to record, Release to listen
Recording