ਜਾਪਾਨੀ ਸਿੱਖੋ :: ਪਾਠ 90 ਡਾਕਟਰ: ਮੈਂ ਬਿਮਾਰ ਹਾਂ
ਜਾਪਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਜਾਪਾਨੀ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ; ਮੈਂ ਬਿਮਾਰ ਹਾਂ; ਮੈਨੂੰ ਪੇਟ ਦਰਦ ਹੈ; ਮੈਨੂੰ ਸਿਰ ਦਰਦ ਹੈ; ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ; ਮੈਨੂੰ ਐਲਰਜੀ ਹੈ; ਮੈਨੂੰ ਦਸਤ ਲੱਗੇ ਹਨ; ਮੈਨੂੰ ਚੱਕਰ ਆ ਰਹੇ ਹਨ; ਮੈਨੂੰ ਮਾਈਗ੍ਰੇਨ ਹੈ; ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ; ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ; ਮੈਨੂੰ ਉੱਚ ਖੂਨ ਦਬਾਅ ਨਹੀਂ ਹੈ; ਮੈਂ ਗਰਭਵਤੀ ਹਾਂ; ਮੈਨੂੰ ਲਾਗ ਹੋ ਗਈ ਹੈ; ਕੀ ਇਹ ਗੰਭੀਰ ਹੈ?;
1/15
ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ
© Copyright LingoHut.com 682577
気分がよくありません (kibun ga yoku ari mase n)
ਦੁਹਰਾਉ
2/15
ਮੈਂ ਬਿਮਾਰ ਹਾਂ
© Copyright LingoHut.com 682577
私は病気です (watashi wa byouki desu)
ਦੁਹਰਾਉ
3/15
ਮੈਨੂੰ ਪੇਟ ਦਰਦ ਹੈ
© Copyright LingoHut.com 682577
胃が痛いです (i ga itai desu)
ਦੁਹਰਾਉ
4/15
ਮੈਨੂੰ ਸਿਰ ਦਰਦ ਹੈ
© Copyright LingoHut.com 682577
頭が痛いです (atama ga itai desu)
ਦੁਹਰਾਉ
5/15
ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ
© Copyright LingoHut.com 682577
私は吐き気がします (watashi wa hakike ga shi masu)
ਦੁਹਰਾਉ
6/15
ਮੈਨੂੰ ਐਲਰਜੀ ਹੈ
© Copyright LingoHut.com 682577
私はアレルギー持ちです (watashi wa arerugiー mochi desu)
ਦੁਹਰਾਉ
7/15
ਮੈਨੂੰ ਦਸਤ ਲੱਗੇ ਹਨ
© Copyright LingoHut.com 682577
下痢をしています (geri wo shi te i masu)
ਦੁਹਰਾਉ
8/15
ਮੈਨੂੰ ਚੱਕਰ ਆ ਰਹੇ ਹਨ
© Copyright LingoHut.com 682577
クラクラします (kurakura shi masu)
ਦੁਹਰਾਉ
9/15
ਮੈਨੂੰ ਮਾਈਗ੍ਰੇਨ ਹੈ
© Copyright LingoHut.com 682577
偏頭痛があります (Henzutsū ga ari masu)
ਦੁਹਰਾਉ
10/15
ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ
© Copyright LingoHut.com 682577
昨日から熱があります (kinou kara netsu ga ari masu)
ਦੁਹਰਾਉ
11/15
ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ
© Copyright LingoHut.com 682577
私は痛み止めの薬が必要です (watashi wa itami dome no kusuri ga hitsuyou desu)
ਦੁਹਰਾਉ
12/15
ਮੈਨੂੰ ਉੱਚ ਖੂਨ ਦਬਾਅ ਨਹੀਂ ਹੈ
© Copyright LingoHut.com 682577
私は高血圧ではありません (watashi wa kouketsuatsu de wa ari mase n)
ਦੁਹਰਾਉ
13/15
ਮੈਂ ਗਰਭਵਤੀ ਹਾਂ
© Copyright LingoHut.com 682577
私は妊娠しています (watashi wa ninshin shi te i masu)
ਦੁਹਰਾਉ
14/15
ਮੈਨੂੰ ਲਾਗ ਹੋ ਗਈ ਹੈ
© Copyright LingoHut.com 682577
発疹があります (hosshin ga ari masu)
ਦੁਹਰਾਉ
15/15
ਕੀ ਇਹ ਗੰਭੀਰ ਹੈ?
© Copyright LingoHut.com 682577
深刻ですか? (shinkoku desu ka)
ਦੁਹਰਾਉ
Enable your microphone to begin recording
Hold to record, Release to listen
Recording