ਜਾਪਾਨੀ ਸਿੱਖੋ :: ਪਾਠ 74 ਖੁਰਾਕ ਸੰਬੰਧੀ ਪਾਬੰਦੀਆਂ
ਜਾਪਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਜਾਪਾਨੀ ਵਿੱਚ ਕਿਵੇਂ ਕਹਿੰਦੇ ਹੋ? ਮੈਂ ਡਾਈਟ 'ਤੇ ਹਾਂ; ਮੈਂ ਸ਼ਾਕਾਹਾਰੀ ਹਾਂ; ਮੈਂ ਮੀਟ ਨਹੀਂ ਖਾਂਦਾ/ਦੀ; ਮੈਨੂੰ ਗਿਰੀ ਮੇਵਿਆਂ ਤੋਂ ਐਲਰਜੀ ਹੈ; ਮੈਂ ਗਲੂਟਨ ਨਹੀਂ ਖਾ ਸਕਦਾ; ਮੈਂ ਚੀਨੀ ਨਹੀਂ ਖਾ ਸਕਦਾ/ਦੀ; ਮੈਨੂੰ ਚੀਨੀ ਖਾਣ ਦੀ ਇਜਾਜ਼ਤ ਨਹੀਂ ਹੈ; ਮੈਨੂੰ ਵੱਖ-ਵੱਖ ਭੋਜਨਾਂ ਤੋਂ ਐਲਰਜੀ ਹੈ; ਇਸ ਵਿੱਚ ਕਿਹੜੀ-ਕਿਹੜੀ ਸਮੱਗਰੀ ਹੈ?;
1/9
ਮੈਂ ਡਾਈਟ 'ਤੇ ਹਾਂ
© Copyright LingoHut.com 682561
私はダイエット中です (watashi wa daietto chuu desu)
ਦੁਹਰਾਉ
2/9
ਮੈਂ ਸ਼ਾਕਾਹਾਰੀ ਹਾਂ
© Copyright LingoHut.com 682561
私はベジタリアンです (watashi wa bejitarian desu)
ਦੁਹਰਾਉ
3/9
ਮੈਂ ਮੀਟ ਨਹੀਂ ਖਾਂਦਾ/ਦੀ
© Copyright LingoHut.com 682561
私は肉を食べません (watashi wa niku wo tabe mase n)
ਦੁਹਰਾਉ
4/9
ਮੈਨੂੰ ਗਿਰੀ ਮੇਵਿਆਂ ਤੋਂ ਐਲਰਜੀ ਹੈ
© Copyright LingoHut.com 682561
私はナッツアレルギーがあります (watashi wa natsu arerugiー ga ari masu)
ਦੁਹਰਾਉ
5/9
ਮੈਂ ਗਲੂਟਨ ਨਹੀਂ ਖਾ ਸਕਦਾ
© Copyright LingoHut.com 682561
グルテンが食べられない (guruten ga taberarenai)
ਦੁਹਰਾਉ
6/9
ਮੈਂ ਚੀਨੀ ਨਹੀਂ ਖਾ ਸਕਦਾ/ਦੀ
© Copyright LingoHut.com 682561
私は砂糖を食べられません (watashi wa satou wo taberaremasen)
ਦੁਹਰਾਉ
7/9
ਮੈਨੂੰ ਚੀਨੀ ਖਾਣ ਦੀ ਇਜਾਜ਼ਤ ਨਹੀਂ ਹੈ
© Copyright LingoHut.com 682561
私は砂糖を食べることが許されていません (watashi wa satou wo taberu koto ga yurusa re te i mase n)
ਦੁਹਰਾਉ
8/9
ਮੈਨੂੰ ਵੱਖ-ਵੱਖ ਭੋਜਨਾਂ ਤੋਂ ਐਲਰਜੀ ਹੈ
© Copyright LingoHut.com 682561
食物アレルギーがあります (tabemono arerugiー ga ari masu)
ਦੁਹਰਾਉ
9/9
ਇਸ ਵਿੱਚ ਕਿਹੜੀ-ਕਿਹੜੀ ਸਮੱਗਰੀ ਹੈ?
© Copyright LingoHut.com 682561
材料は何ですか? (zairyou wa nani desu ka)
ਦੁਹਰਾਉ
Enable your microphone to begin recording
Hold to record, Release to listen
Recording