ਹਿੰਦੀ ਭਾਸ਼ਾ ਸਿੱਖੋ :: ਪਾਠ 106 ਨੌਕਰੀ ਦੀ ਇੰਟਰਵਿਊ
ਹਿੰਦੀ ਸ਼ਬਦਾਵਲੀ
ਤੁਸੀਂ ਇਸ ਨੂੰ ਹਿੰਦੀ ਵਿੱਚ ਕਿਵੇਂ ਕਹਿੰਦੇ ਹੋ? ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?; ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ; ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?; ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ; ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ; ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?; ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ; ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ; ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ; ਪ੍ਰਤੀ ਮਹੀਨਾ; ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ; ਤੁਸੀਂ ਵਰਦੀ ਪਹਿਨੋਗੇ;
1/12
ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?
© Copyright LingoHut.com 681968
क्या आप स्वास्थ्य बीमा की पेशकश करते हैं?
ਦੁਹਰਾਉ
2/12
ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ
© Copyright LingoHut.com 681968
हाँ, छह महीने यहाँ काम करने के बाद
ਦੁਹਰਾਉ
3/12
ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?
© Copyright LingoHut.com 681968
क्या आपको यहाँ काम करने की अनुमति है?
ਦੁਹਰਾਉ
4/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ
© Copyright LingoHut.com 681968
मेरे पास काम करने का परमिट है
ਦੁਹਰਾਉ
5/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ
© Copyright LingoHut.com 681968
मेरे पास काम करने का परमिट नहीं है
ਦੁਹਰਾਉ
6/12
ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?
© Copyright LingoHut.com 681968
आप कब शुरू कर सकते हैं?
ਦੁਹਰਾਉ
7/12
ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ
© Copyright LingoHut.com 681968
मैं एक घंटे के लिए दस डॉलर का भुगतान करता हूँ
ਦੁਹਰਾਉ
8/12
ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ
© Copyright LingoHut.com 681968
मैं एक घंटे के लिए दस यूरो का भुगतान करता हूँ
ਦੁਹਰਾਉ
9/12
ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ
© Copyright LingoHut.com 681968
मैं आपको प्रति सप्ताह भुगतान करुंगा
ਦੁਹਰਾਉ
10/12
ਪ੍ਰਤੀ ਮਹੀਨਾ
© Copyright LingoHut.com 681968
प्रति महीने
ਦੁਹਰਾਉ
11/12
ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ
© Copyright LingoHut.com 681968
आपकी शनिवार और रविवार को छुट्टी रहेगी
ਦੁਹਰਾਉ
12/12
ਤੁਸੀਂ ਵਰਦੀ ਪਹਿਨੋਗੇ
© Copyright LingoHut.com 681968
आप एक वर्दी पहनेंगे
ਦੁਹਰਾਉ
Enable your microphone to begin recording
Hold to record, Release to listen
Recording