ਹਿੰਦੀ ਭਾਸ਼ਾ ਸਿੱਖੋ :: ਪਾਠ 98 ਕਮਰਾ ਕਿਰਾਏ ਜਾਂ ਏਅਰਬੀਐਨਬੀ ਤੇ ਦੇਣਾ
ਹਿੰਦੀ ਸ਼ਬਦਾਵਲੀ
ਤੁਸੀਂ ਇਸ ਨੂੰ ਹਿੰਦੀ ਵਿੱਚ ਕਿਵੇਂ ਕਹਿੰਦੇ ਹੋ? ਕੀ ਇਸ ਵਿੱਚ 2 ਬਿਸਤਰ ਹਨ?; ਕੀ ਤੁਹਾਡੇ ਕੋਲ ਰੂਮ ਸੇਵਾ ਹੈ?; ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?; ਕੀ ਭੋਜਨ ਸ਼ਾਮਲ ਹੈ?; ਕੀ ਤੁਹਾਡੇ ਕੋਲ ਪੂਲ ਹੈ?; ਪੂਲ ਕਿੱਥੇ ਹੈ?; ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ; ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?; ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ; ਕਮਰੇ ਵਿੱਚ ਕੋਈ ਕੰਬਲ ਨਹੀਂ ਹੈ; ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ; ਗਰਮ ਪਾਣੀ ਨਹੀਂ ਹੈ; ਮੈਨੂੰ ਇਹ ਕਮਰਾ ਪਸੰਦ ਨਹੀਂ ਹੈ; ਸ਼ਾਵਰ ਕੰਮ ਨਹੀਂ ਕਰ ਰਿਹਾ; ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ;
1/15
ਕੀ ਇਸ ਵਿੱਚ 2 ਬਿਸਤਰ ਹਨ?
© Copyright LingoHut.com 681960
क्या इसमें 2 बेड है?
ਦੁਹਰਾਉ
2/15
ਕੀ ਤੁਹਾਡੇ ਕੋਲ ਰੂਮ ਸੇਵਾ ਹੈ?
© Copyright LingoHut.com 681960
क्या इसमें रुम सर्विस है?
ਦੁਹਰਾਉ
3/15
ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?
© Copyright LingoHut.com 681960
क्या आपके यहाँ एक रेस्तरां है?
ਦੁਹਰਾਉ
4/15
ਕੀ ਭੋਜਨ ਸ਼ਾਮਲ ਹੈ?
© Copyright LingoHut.com 681960
क्या इसमें खाना भी शामिल है?
ਦੁਹਰਾਉ
5/15
ਕੀ ਤੁਹਾਡੇ ਕੋਲ ਪੂਲ ਹੈ?
© Copyright LingoHut.com 681960
क्या आपके यहाँ एक पूल है?
ਦੁਹਰਾਉ
6/15
ਪੂਲ ਕਿੱਥੇ ਹੈ?
© Copyright LingoHut.com 681960
पूल कहाँ है?
ਦੁਹਰਾਉ
7/15
ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ
© Copyright LingoHut.com 681960
हम पूल के लिए तौलिए की जरूरत है
ਦੁਹਰਾਉ
8/15
ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?
© Copyright LingoHut.com 681960
क्या आप मेरे लिए एक और तकिया ला सकते हैं?
ਦੁਹਰਾਉ
9/15
ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ
© Copyright LingoHut.com 681960
हमारे कमरे को साफ नहीं किया गया है
ਦੁਹਰਾਉ
10/15
ਕਮਰੇ ਵਿੱਚ ਕੋਈ ਕੰਬਲ ਨਹੀਂ ਹੈ
© Copyright LingoHut.com 681960
कमरे में कोई भी कंबल नहीं है
ਦੁਹਰਾਉ
11/15
ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ
© Copyright LingoHut.com 681960
मुझे प्रबंधक के साथ बात करना है
ਦੁਹਰਾਉ
12/15
ਗਰਮ ਪਾਣੀ ਨਹੀਂ ਹੈ
© Copyright LingoHut.com 681960
गर्म पानी नहीं है
ਦੁਹਰਾਉ
13/15
ਮੈਨੂੰ ਇਹ ਕਮਰਾ ਪਸੰਦ ਨਹੀਂ ਹੈ
© Copyright LingoHut.com 681960
मझे यह कमरा पसंद नहीं है
ਦੁਹਰਾਉ
14/15
ਸ਼ਾਵਰ ਕੰਮ ਨਹੀਂ ਕਰ ਰਿਹਾ
© Copyright LingoHut.com 681960
शावर काम नहीं कर रहा है
ਦੁਹਰਾਉ
15/15
ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ
© Copyright LingoHut.com 681960
हमें एक वातानुकूलित कमरे की जरूरत है
ਦੁਹਰਾਉ
Enable your microphone to begin recording
Hold to record, Release to listen
Recording