ਯੂਨਾਨੀ ਭਾਸ਼ਾ ਸਿੱਖੋ :: ਪਾਠ 106 ਨੌਕਰੀ ਦੀ ਇੰਟਰਵਿਊ
ਯੂਨਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਯੂਨਾਨੀ ਵਿੱਚ ਕਿਵੇਂ ਕਹਿੰਦੇ ਹੋ? ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?; ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ; ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?; ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ; ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ; ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?; ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ; ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ; ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ; ਪ੍ਰਤੀ ਮਹੀਨਾ; ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ; ਤੁਸੀਂ ਵਰਦੀ ਪਹਿਨੋਗੇ;
1/12
ਕੀ ਤੁਸੀਂ ਸਿਹਤ ਬੀਮੇ ਦੀ ਪੇਸ਼ਕਸ਼ ਕਰਦੇ ਹੋ?
© Copyright LingoHut.com 681718
Παρέχετε ασφάλιση υγείας; (Parékhete asphálisi iyías)
ਦੁਹਰਾਉ
2/12
ਹਾਂ, ਇੱਥੇ ਕੰਮ ਕਰਨ ਤੋਂ ਛੇ ਮਹੀਨੇ ਬਾਅਦ
© Copyright LingoHut.com 681718
Ναι, μετά από έξι μήνες εργασίας εδώ (Nai, metá apó éxi mínes ergasías edó)
ਦੁਹਰਾਉ
3/12
ਕੀ ਤੁਹਾਡੇ ਕੋਲ ਕੰਮ ਕਰਨ ਦੀ ਆਗਿਆ ਹੈ?
© Copyright LingoHut.com 681718
Έχετε άδεια εργασίας; (Ékhete ádia ergasías)
ਦੁਹਰਾਉ
4/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਹੈ
© Copyright LingoHut.com 681718
Έχω άδεια εργασίας (Ékho ádia ergasías)
ਦੁਹਰਾਉ
5/12
ਮੇਰੇ ਕੋਲ ਕੰਮ ਕਰਨ ਦੀ ਆਗਿਆ ਨਹੀਂ ਹੈ
© Copyright LingoHut.com 681718
Δεν έχω άδεια εργασίας (Den ékho ádia ergasías)
ਦੁਹਰਾਉ
6/12
ਤੁਸੀਂ ਕਦੋਂ ਤੋਂ ਸ਼ੁਰੂ ਕਰ ਸਕਦੇ ਹੋ?
© Copyright LingoHut.com 681718
Πότε μπορείτε να αρχίσετε; (Póte boríte na arkhísete)
ਦੁਹਰਾਉ
7/12
ਮੈਂ ਪ੍ਰਤੀ ਘੰਟਾ ਦਸ ਡਾਲਰ ਦੇਵਾਂਗਾ/ਗੀ
© Copyright LingoHut.com 681718
Πληρώνω δέκα δολάρια την ώρα (Pliróno déka dolária tin óra)
ਦੁਹਰਾਉ
8/12
ਮੈਂ ਪ੍ਰਤੀ ਘੰਟਾ ਦਸ ਯੂਰੋ ਦੇਵਾਂਗਾ/ਗੀ
© Copyright LingoHut.com 681718
Πληρώνω δέκα ευρώ την ώρα (Pliróno déka evró tin óra)
ਦੁਹਰਾਉ
9/12
ਮੈਂ ਤੁਹਾਨੂੰ ਹਫ਼ਤਾਵਾਰੀ ਭੁਗਤਾਨ ਕਰਾਂਗਾ/ਗੀ
© Copyright LingoHut.com 681718
Θα σας πληρώνω κάθε εβδομάδα (Tha sas pliróno káthe evdomáda)
ਦੁਹਰਾਉ
10/12
ਪ੍ਰਤੀ ਮਹੀਨਾ
© Copyright LingoHut.com 681718
Ανά μήνα (Aná mína)
ਦੁਹਰਾਉ
11/12
ਸ਼ਨੀਵਾਰ ਅਤੇ ਐਤਵਾਰ ਦੀ ਤੁਹਾਡੀ ਛੁੱਟੀ ਹੈ
© Copyright LingoHut.com 681718
Έχετε ρεπό τα Σάββατα και τις Κυριακές (Ékhete repó ta Sávvata kai tis Kiriakés)
ਦੁਹਰਾਉ
12/12
ਤੁਸੀਂ ਵਰਦੀ ਪਹਿਨੋਗੇ
© Copyright LingoHut.com 681718
Θα φοράτε στολή (Tha phoráte stolí)
ਦੁਹਰਾਉ
Enable your microphone to begin recording
Hold to record, Release to listen
Recording