ਯੂਨਾਨੀ ਭਾਸ਼ਾ ਸਿੱਖੋ :: ਪਾਠ 98 ਕਮਰਾ ਕਿਰਾਏ ਜਾਂ ਏਅਰਬੀਐਨਬੀ ਤੇ ਦੇਣਾ
ਯੂਨਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਯੂਨਾਨੀ ਵਿੱਚ ਕਿਵੇਂ ਕਹਿੰਦੇ ਹੋ? ਕੀ ਇਸ ਵਿੱਚ 2 ਬਿਸਤਰ ਹਨ?; ਕੀ ਤੁਹਾਡੇ ਕੋਲ ਰੂਮ ਸੇਵਾ ਹੈ?; ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?; ਕੀ ਭੋਜਨ ਸ਼ਾਮਲ ਹੈ?; ਕੀ ਤੁਹਾਡੇ ਕੋਲ ਪੂਲ ਹੈ?; ਪੂਲ ਕਿੱਥੇ ਹੈ?; ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ; ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?; ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ; ਕਮਰੇ ਵਿੱਚ ਕੋਈ ਕੰਬਲ ਨਹੀਂ ਹੈ; ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ; ਗਰਮ ਪਾਣੀ ਨਹੀਂ ਹੈ; ਮੈਨੂੰ ਇਹ ਕਮਰਾ ਪਸੰਦ ਨਹੀਂ ਹੈ; ਸ਼ਾਵਰ ਕੰਮ ਨਹੀਂ ਕਰ ਰਿਹਾ; ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ;
1/15
ਕੀ ਇਸ ਵਿੱਚ 2 ਬਿਸਤਰ ਹਨ?
© Copyright LingoHut.com 681710
Διαθέτει 2 κρεβάτια; (Diathéti 2 krevátia)
ਦੁਹਰਾਉ
2/15
ਕੀ ਤੁਹਾਡੇ ਕੋਲ ਰੂਮ ਸੇਵਾ ਹੈ?
© Copyright LingoHut.com 681710
Έχετε υπηρεσία δωματίου; (Ékhete ipiresía domatíou)
ਦੁਹਰਾਉ
3/15
ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?
© Copyright LingoHut.com 681710
Έχετε εστιατόριο; (Ékhete estiatório)
ਦੁਹਰਾਉ
4/15
ਕੀ ਭੋਜਨ ਸ਼ਾਮਲ ਹੈ?
© Copyright LingoHut.com 681710
Τα γεύματα περιλαμβάνονται; (Ta yévmata perilamvánontai)
ਦੁਹਰਾਉ
5/15
ਕੀ ਤੁਹਾਡੇ ਕੋਲ ਪੂਲ ਹੈ?
© Copyright LingoHut.com 681710
Έχετε πισίνα; (Ékhete pisína)
ਦੁਹਰਾਉ
6/15
ਪੂਲ ਕਿੱਥੇ ਹੈ?
© Copyright LingoHut.com 681710
Πού είναι η πισίνα; (Poú ínai i pisína)
ਦੁਹਰਾਉ
7/15
ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ
© Copyright LingoHut.com 681710
Χρειαζόμαστε πετσέτες για την πισίνα (Khriazómaste petsétes yia tin pisína)
ਦੁਹਰਾਉ
8/15
ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?
© Copyright LingoHut.com 681710
Μπορείτε να μου φέρετε ένα άλλο μαξιλάρι; (Boríte na mou phérete éna állo maxilári)
ਦੁਹਰਾਉ
9/15
ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ
© Copyright LingoHut.com 681710
Το δωμάτιο μας δεν έχει καθαριστεί (To domátio mas den ékhi katharistí)
ਦੁਹਰਾਉ
10/15
ਕਮਰੇ ਵਿੱਚ ਕੋਈ ਕੰਬਲ ਨਹੀਂ ਹੈ
© Copyright LingoHut.com 681710
Το δωμάτιο δεν έχει κουβέρτες (To domátio den ékhi kouvértes)
ਦੁਹਰਾਉ
11/15
ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ
© Copyright LingoHut.com 681710
Πρέπει να μιλήσω με τον διευθυντή (Prépi na milíso me ton diefthintí)
ਦੁਹਰਾਉ
12/15
ਗਰਮ ਪਾਣੀ ਨਹੀਂ ਹੈ
© Copyright LingoHut.com 681710
Δεν υπάρχει ζεστό νερό (Den ipárkhi zestó neró)
ਦੁਹਰਾਉ
13/15
ਮੈਨੂੰ ਇਹ ਕਮਰਾ ਪਸੰਦ ਨਹੀਂ ਹੈ
© Copyright LingoHut.com 681710
Δεν μου αρέσει αυτό το δωμάτιο (Den mou arési aftó to domátio)
ਦੁਹਰਾਉ
14/15
ਸ਼ਾਵਰ ਕੰਮ ਨਹੀਂ ਕਰ ਰਿਹਾ
© Copyright LingoHut.com 681710
Το ντους δεν λειτουργεί (To dous den litouryí)
ਦੁਹਰਾਉ
15/15
ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ
© Copyright LingoHut.com 681710
Χρειαζόμαστε ένα κλιματιζόμενο δωμάτιο (Khriazómaste éna klimatizómeno domátio)
ਦੁਹਰਾਉ
Enable your microphone to begin recording
Hold to record, Release to listen
Recording