ਯੂਨਾਨੀ ਭਾਸ਼ਾ ਸਿੱਖੋ :: ਪਾਠ 97 ਹੋਟਲ ਰਿਜ਼ਰਵੇਸ਼ਨ
ਯੂਨਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਯੂਨਾਨੀ ਵਿੱਚ ਕਿਵੇਂ ਕਹਿੰਦੇ ਹੋ? ਹੋਟਲ ਕਮਰਾ; ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ; ਮੇਰੇ ਕੋਲ ਰਾਖਵਾਂਕਰਨ ਨਹੀਂ ਹੈ; ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?; ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?; ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?; ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?; ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ; ਅਸੀਂ ਇੱਥੇ ਦੋ ਹਫ਼ਤੇ ਲਈ ਹਾਂ; ਮੈਂ ਇੱਕ ਮਹਿਮਾਨ ਹਾਂ; ਸਾਨੂੰ 3 ਕੁੰਜੀਆਂ ਦੀ ਲੋੜ ਹੈ; ਲਿਫ਼ਟ ਕਿੱਥੇ ਹੈ?; ਕੀ ਕਮਰੇ ਵਿੱਚ ਡਬਲ ਬੈੱਡ ਹੈ?; ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?; ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ;
1/15
ਹੋਟਲ ਕਮਰਾ
© Copyright LingoHut.com 681709
Δωμάτιο ξενοδοχείου (Domátio xenodokhíou)
ਦੁਹਰਾਉ
2/15
ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ
© Copyright LingoHut.com 681709
Έχω μια κράτηση (Ékho mia krátisi)
ਦੁਹਰਾਉ
3/15
ਮੇਰੇ ਕੋਲ ਰਾਖਵਾਂਕਰਨ ਨਹੀਂ ਹੈ
© Copyright LingoHut.com 681709
Δεν έχω κάνει κράτηση (Den ékho káni krátisi)
ਦੁਹਰਾਉ
4/15
ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?
© Copyright LingoHut.com 681709
Έχετε δωμάτιο; (Ékhete domátio)
ਦੁਹਰਾਉ
5/15
ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?
© Copyright LingoHut.com 681709
Μπορώ να δω το δωμάτιο; (Boró na do to domátio)
ਦੁਹਰਾਉ
6/15
ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 681709
Πόσο κοστίζει ανά νύχτα; (Póso kostízi aná níkhta)
ਦੁਹਰਾਉ
7/15
ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 681709
Πόσο κοστίζει ανά εβδομάδα; (Póso kostízi aná evdomáda)
ਦੁਹਰਾਉ
8/15
ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ
© Copyright LingoHut.com 681709
Θα μείνω τρεις εβδομάδες (Tha míno tris evdomádes)
ਦੁਹਰਾਉ
9/15
ਅਸੀਂ ਇੱਥੇ ਦੋ ਹਫ਼ਤੇ ਲਈ ਹਾਂ
© Copyright LingoHut.com 681709
Θα μείνουμε δύο εβδομάδες (Tha mínoume dío evdomádes)
ਦੁਹਰਾਉ
10/15
ਮੈਂ ਇੱਕ ਮਹਿਮਾਨ ਹਾਂ
© Copyright LingoHut.com 681709
Είμαι επισκέπτης (Ímai episképtis)
ਦੁਹਰਾਉ
11/15
ਸਾਨੂੰ 3 ਕੁੰਜੀਆਂ ਦੀ ਲੋੜ ਹੈ
© Copyright LingoHut.com 681709
Χρειαζόμαστε 3 κλειδιά (Khriazómaste 3 klidiá)
ਦੁਹਰਾਉ
12/15
ਲਿਫ਼ਟ ਕਿੱਥੇ ਹੈ?
© Copyright LingoHut.com 681709
Πού είναι το ασανσέρ; (Poú ínai to asansér)
ਦੁਹਰਾਉ
13/15
ਕੀ ਕਮਰੇ ਵਿੱਚ ਡਬਲ ਬੈੱਡ ਹੈ?
© Copyright LingoHut.com 681709
Έχει διπλό κρεβάτι το δωμάτιο; (Ékhi dipló kreváti to domátio)
ਦੁਹਰਾਉ
14/15
ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?
© Copyright LingoHut.com 681709
Διαθέτει ιδιωτικό μπάνιο; (Diathéti idiotikó bánio)
ਦੁਹਰਾਉ
15/15
ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ
© Copyright LingoHut.com 681709
Θα θέλαμε δωμάτιο με θέα στον ωκεανό (Tha thélame domátio me théa ston okeanó)
ਦੁਹਰਾਉ
Enable your microphone to begin recording
Hold to record, Release to listen
Recording