ਯੂਨਾਨੀ ਭਾਸ਼ਾ ਸਿੱਖੋ :: ਪਾਠ 74 ਖੁਰਾਕ ਸੰਬੰਧੀ ਪਾਬੰਦੀਆਂ
ਯੂਨਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਯੂਨਾਨੀ ਵਿੱਚ ਕਿਵੇਂ ਕਹਿੰਦੇ ਹੋ? ਮੈਂ ਡਾਈਟ 'ਤੇ ਹਾਂ; ਮੈਂ ਸ਼ਾਕਾਹਾਰੀ ਹਾਂ; ਮੈਂ ਮੀਟ ਨਹੀਂ ਖਾਂਦਾ/ਦੀ; ਮੈਨੂੰ ਗਿਰੀ ਮੇਵਿਆਂ ਤੋਂ ਐਲਰਜੀ ਹੈ; ਮੈਂ ਗਲੂਟਨ ਨਹੀਂ ਖਾ ਸਕਦਾ; ਮੈਂ ਚੀਨੀ ਨਹੀਂ ਖਾ ਸਕਦਾ/ਦੀ; ਮੈਨੂੰ ਚੀਨੀ ਖਾਣ ਦੀ ਇਜਾਜ਼ਤ ਨਹੀਂ ਹੈ; ਮੈਨੂੰ ਵੱਖ-ਵੱਖ ਭੋਜਨਾਂ ਤੋਂ ਐਲਰਜੀ ਹੈ; ਇਸ ਵਿੱਚ ਕਿਹੜੀ-ਕਿਹੜੀ ਸਮੱਗਰੀ ਹੈ?;
1/9
ਮੈਂ ਡਾਈਟ 'ਤੇ ਹਾਂ
© Copyright LingoHut.com 681686
Κάνω δίαιτα (Káno díaita)
ਦੁਹਰਾਉ
2/9
ਮੈਂ ਸ਼ਾਕਾਹਾਰੀ ਹਾਂ
© Copyright LingoHut.com 681686
Είμαι χορτοφάγος (Ímai khortophágos)
ਦੁਹਰਾਉ
3/9
ਮੈਂ ਮੀਟ ਨਹੀਂ ਖਾਂਦਾ/ਦੀ
© Copyright LingoHut.com 681686
Δεν τρώω κρέας (Den tróo kréas)
ਦੁਹਰਾਉ
4/9
ਮੈਨੂੰ ਗਿਰੀ ਮੇਵਿਆਂ ਤੋਂ ਐਲਰਜੀ ਹੈ
© Copyright LingoHut.com 681686
Έχω αλλεργία στους ξηρούς καρπούς (Ékho alleryía stous xiroús karpoús)
ਦੁਹਰਾਉ
5/9
ਮੈਂ ਗਲੂਟਨ ਨਹੀਂ ਖਾ ਸਕਦਾ
© Copyright LingoHut.com 681686
Δεν τρώω γλουτένη (Den tróo glouténi)
ਦੁਹਰਾਉ
6/9
ਮੈਂ ਚੀਨੀ ਨਹੀਂ ਖਾ ਸਕਦਾ/ਦੀ
© Copyright LingoHut.com 681686
Δεν μπορώ να φάω ζάχαρη (Den boró na pháo zákhari)
ਦੁਹਰਾਉ
7/9
ਮੈਨੂੰ ਚੀਨੀ ਖਾਣ ਦੀ ਇਜਾਜ਼ਤ ਨਹੀਂ ਹੈ
© Copyright LingoHut.com 681686
Δεν μου επιτρέπεται να φάω ζάχαρη (Den mou epitrépetai na pháo zákhari)
ਦੁਹਰਾਉ
8/9
ਮੈਨੂੰ ਵੱਖ-ਵੱਖ ਭੋਜਨਾਂ ਤੋਂ ਐਲਰਜੀ ਹੈ
© Copyright LingoHut.com 681686
Έχω αλλεργίες σε διάφορα τρόφιμα (Ékho alleryíes se diáphora tróphima)
ਦੁਹਰਾਉ
9/9
ਇਸ ਵਿੱਚ ਕਿਹੜੀ-ਕਿਹੜੀ ਸਮੱਗਰੀ ਹੈ?
© Copyright LingoHut.com 681686
Ποια είναι τα συστατικά του; (Pia ínai ta sistatiká tou)
ਦੁਹਰਾਉ
Enable your microphone to begin recording
Hold to record, Release to listen
Recording