ਯੂਨਾਨੀ ਭਾਸ਼ਾ ਸਿੱਖੋ :: ਪਾਠ 71 ਰੈਸਟੋਰੈਂਟ ਵਿੱਚ
ਯੂਨਾਨੀ ਸ਼ਬਦਾਵਲੀ
ਤੁਸੀਂ ਇਸ ਨੂੰ ਯੂਨਾਨੀ ਵਿੱਚ ਕਿਵੇਂ ਕਹਿੰਦੇ ਹੋ? ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ; ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ; ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?; ਤੁਸੀਂ ਕੀ ਸਿਫਾਰਿਸ਼ ਕਰਦੇ ਹੋ?; ਕੀ ਸ਼ਾਮਲ ਕੀਤਾ ਗਿਆ ਹੈ?; ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?; ਅੱਜ ਕਿਹੜਾ ਸੂਪ ਹੈ?; ਅੱਜ ਦਾ ਖਾਸ ਕੀ ਹੈ?; ਤੁਸੀਂ ਕੀ ਖਾਣਾ ਚਾਹੁੰਦੇ ਹੋ?; ਅੱਜ ਦੀ ਮਿਠਾਈ; ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ; ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?; ਮੈਨੂੰ ਇੱਕ ਨੈਪਕਿਨ ਦੀ ਲੋੜ ਹੈ; ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?;
1/16
ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ
© Copyright LingoHut.com 681683
Θέλουμε ένα τραπέζι για τέσσερα άτομα (Théloume éna trapézi yia téssera átoma)
ਦੁਹਰਾਉ
2/16
ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ
© Copyright LingoHut.com 681683
Θα ήθελα να κλείσω ένα τραπέζι για δύο άτομα (Tha íthela na klíso éna trapézi yia dío átoma)
ਦੁਹਰਾਉ
3/16
ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?
© Copyright LingoHut.com 681683
Μπορώ να δω το μενού; (Boró na do to menoú)
ਦੁਹਰਾਉ
4/16
ਤੁਸੀਂ ਕੀ ਸਿਫਾਰਿਸ਼ ਕਰਦੇ ਹੋ?
© Copyright LingoHut.com 681683
Τι μου προτείνετε; (Ti mou protínete)
ਦੁਹਰਾਉ
5/16
ਕੀ ਸ਼ਾਮਲ ਕੀਤਾ ਗਿਆ ਹੈ?
© Copyright LingoHut.com 681683
Τι περιλαμβάνει; (Ti perilamváni)
ਦੁਹਰਾਉ
6/16
ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?
© Copyright LingoHut.com 681683
Σερβίρεται με σαλάτα; (Servíretai me saláta)
ਦੁਹਰਾਉ
7/16
ਅੱਜ ਕਿਹੜਾ ਸੂਪ ਹੈ?
© Copyright LingoHut.com 681683
Ποια είναι η σούπα της ημέρας; (Pia ínai i soúpa tis iméras)
ਦੁਹਰਾਉ
8/16
ਅੱਜ ਦਾ ਖਾਸ ਕੀ ਹੈ?
© Copyright LingoHut.com 681683
Ποιες είναι οι σπεσιαλιτέ της ημέρας; (Pies ínai i spesialité tis iméras)
ਦੁਹਰਾਉ
9/16
ਤੁਸੀਂ ਕੀ ਖਾਣਾ ਚਾਹੁੰਦੇ ਹੋ?
© Copyright LingoHut.com 681683
Τι θα θέλατε να φάτε; (Ti tha thélate na pháte)
ਦੁਹਰਾਉ
10/16
ਅੱਜ ਦੀ ਮਿਠਾਈ
© Copyright LingoHut.com 681683
Το γλυκό της ημέρας (To glikó tis iméras)
ਦੁਹਰਾਉ
11/16
ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ
© Copyright LingoHut.com 681683
Θα ήθελα να δοκιμάσω ένα ντόπιο φαγητό (Tha íthela na dokimáso éna dópio phayitó)
ਦੁਹਰਾਉ
12/16
ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?
© Copyright LingoHut.com 681683
Τι είδους κρέας έχετε; (Ti ídous kréas ékhete)
ਦੁਹਰਾਉ
13/16
ਮੈਨੂੰ ਇੱਕ ਨੈਪਕਿਨ ਦੀ ਲੋੜ ਹੈ
© Copyright LingoHut.com 681683
Χρειάζομαι μια πετσέτα (Khriázomai mia petséta)
ਦੁਹਰਾਉ
14/16
ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?
© Copyright LingoHut.com 681683
Μπορείτε να μου φέρετε λίγο ακόμη νερό; (Boríte na mou phérete lígo akómi neró)
ਦੁਹਰਾਉ
15/16
ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?
© Copyright LingoHut.com 681683
Μπορείτε να μου δώσετε το αλάτι; (Boríte na mou dósete to aláti)
ਦੁਹਰਾਉ
16/16
ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?
© Copyright LingoHut.com 681683
Μπορείτε να μου φέρετε φρούτα; (Boríte na mou phérete phroúta)
ਦੁਹਰਾਉ
Enable your microphone to begin recording
Hold to record, Release to listen
Recording