ਜਰਮਨ ਸਿੱਖੋ :: ਪਾਠ 98 ਕਮਰਾ ਕਿਰਾਏ ਜਾਂ ਏਅਰਬੀਐਨਬੀ ਤੇ ਦੇਣਾ
ਜਰਮਨ ਸ਼ਬਦਾਵਲੀ
ਤੁਸੀਂ ਇਸ ਨੂੰ ਜਰਮਨ ਵਿੱਚ ਕਿਵੇਂ ਕਹਿੰਦੇ ਹੋ? ਕੀ ਇਸ ਵਿੱਚ 2 ਬਿਸਤਰ ਹਨ?; ਕੀ ਤੁਹਾਡੇ ਕੋਲ ਰੂਮ ਸੇਵਾ ਹੈ?; ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?; ਕੀ ਭੋਜਨ ਸ਼ਾਮਲ ਹੈ?; ਕੀ ਤੁਹਾਡੇ ਕੋਲ ਪੂਲ ਹੈ?; ਪੂਲ ਕਿੱਥੇ ਹੈ?; ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ; ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?; ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ; ਕਮਰੇ ਵਿੱਚ ਕੋਈ ਕੰਬਲ ਨਹੀਂ ਹੈ; ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ; ਗਰਮ ਪਾਣੀ ਨਹੀਂ ਹੈ; ਮੈਨੂੰ ਇਹ ਕਮਰਾ ਪਸੰਦ ਨਹੀਂ ਹੈ; ਸ਼ਾਵਰ ਕੰਮ ਨਹੀਂ ਕਰ ਰਿਹਾ; ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ;
1/15
ਕੀ ਇਸ ਵਿੱਚ 2 ਬਿਸਤਰ ਹਨ?
© Copyright LingoHut.com 681585
Hat es zwei Betten?
ਦੁਹਰਾਉ
2/15
ਕੀ ਤੁਹਾਡੇ ਕੋਲ ਰੂਮ ਸੇਵਾ ਹੈ?
© Copyright LingoHut.com 681585
Haben Sie Zimmerservice?
ਦੁਹਰਾਉ
3/15
ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?
© Copyright LingoHut.com 681585
Haben Sie ein Restaurant?
ਦੁਹਰਾਉ
4/15
ਕੀ ਭੋਜਨ ਸ਼ਾਮਲ ਹੈ?
© Copyright LingoHut.com 681585
Sind die Mahlzeiten inklusive?
ਦੁਹਰਾਉ
5/15
ਕੀ ਤੁਹਾਡੇ ਕੋਲ ਪੂਲ ਹੈ?
© Copyright LingoHut.com 681585
Haben Sie ein Schwimmbad?
ਦੁਹਰਾਉ
6/15
ਪੂਲ ਕਿੱਥੇ ਹੈ?
© Copyright LingoHut.com 681585
Wo ist das Schwimmbad?
ਦੁਹਰਾਉ
7/15
ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ
© Copyright LingoHut.com 681585
Wir brauchen Handtücher für den Pool
ਦੁਹਰਾਉ
8/15
ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?
© Copyright LingoHut.com 681585
Kannst du mir noch ein Kissen bringen?
ਦੁਹਰਾਉ
9/15
ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ
© Copyright LingoHut.com 681585
Unser Zimmer wurde nicht gereinigt
ਦੁਹਰਾਉ
10/15
ਕਮਰੇ ਵਿੱਚ ਕੋਈ ਕੰਬਲ ਨਹੀਂ ਹੈ
© Copyright LingoHut.com 681585
Das Zimmer hat keine Decken
ਦੁਹਰਾਉ
11/15
ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ
© Copyright LingoHut.com 681585
Ich muss mit dem Manager sprechen
ਦੁਹਰਾਉ
12/15
ਗਰਮ ਪਾਣੀ ਨਹੀਂ ਹੈ
© Copyright LingoHut.com 681585
Wir haben kein heißes Wasser
ਦੁਹਰਾਉ
13/15
ਮੈਨੂੰ ਇਹ ਕਮਰਾ ਪਸੰਦ ਨਹੀਂ ਹੈ
© Copyright LingoHut.com 681585
Das Zimmer gefällt mir nicht
ਦੁਹਰਾਉ
14/15
ਸ਼ਾਵਰ ਕੰਮ ਨਹੀਂ ਕਰ ਰਿਹਾ
© Copyright LingoHut.com 681585
Die Dusche funktioniert nicht
ਦੁਹਰਾਉ
15/15
ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ
© Copyright LingoHut.com 681585
Wir brauchen ein Zimmer mit Klimaanlage
ਦੁਹਰਾਉ
Enable your microphone to begin recording
Hold to record, Release to listen
Recording