ਜਰਮਨ ਸਿੱਖੋ :: ਪਾਠ 92 ਡਾਕਟਰ: ਮੈਨੂੰ ਜ਼ੁਕਾਮ ਹੈ
ਜਰਮਨ ਸ਼ਬਦਾਵਲੀ
ਤੁਸੀਂ ਇਸ ਨੂੰ ਜਰਮਨ ਵਿੱਚ ਕਿਵੇਂ ਕਹਿੰਦੇ ਹੋ? ਫਲੂ; ਮੈਨੂੰ ਜ਼ੁਕਾਮ ਹੋ ਗਿਆ ਹੈ; ਮੈਨੂੰ ਠੰਡ ਲੱਗ ਰਹੀ ਹੈ; ਹਾਂ, ਮੈਨੂੰ ਬੁਖਾਰ ਹੈ; ਮੇਰਾ ਗਲਾ ਦੁਖਦਾ ਹੈ; ਕੀ ਤੁਹਾਨੂੰ ਬੁਖਾਰ ਹੈ?; ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ; ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?; ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ; ਹਰ ਰੋਜ਼ ਦੋ ਗੋਲੀਆਂ ਲਓ; ਬੈੱਡ ਰੈਸਟ;
1/11
ਫਲੂ
© Copyright LingoHut.com 681579
(die) Grippe
ਦੁਹਰਾਉ
2/11
ਮੈਨੂੰ ਜ਼ੁਕਾਮ ਹੋ ਗਿਆ ਹੈ
© Copyright LingoHut.com 681579
Ich bin erkältet
ਦੁਹਰਾਉ
3/11
ਮੈਨੂੰ ਠੰਡ ਲੱਗ ਰਹੀ ਹੈ
© Copyright LingoHut.com 681579
Ich habe Schüttelfrost
ਦੁਹਰਾਉ
4/11
ਹਾਂ, ਮੈਨੂੰ ਬੁਖਾਰ ਹੈ
© Copyright LingoHut.com 681579
Ja, ich habe Fieber
ਦੁਹਰਾਉ
5/11
ਮੇਰਾ ਗਲਾ ਦੁਖਦਾ ਹੈ
© Copyright LingoHut.com 681579
Mein Hals tut weh
ਦੁਹਰਾਉ
6/11
ਕੀ ਤੁਹਾਨੂੰ ਬੁਖਾਰ ਹੈ?
© Copyright LingoHut.com 681579
Haben Sie Fieber?
ਦੁਹਰਾਉ
7/11
ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ
© Copyright LingoHut.com 681579
Ich brauche etwas gegen Erkältung
ਦੁਹਰਾਉ
8/11
ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?
© Copyright LingoHut.com 681579
Wie lange fühlen Sie sich schon so?
ਦੁਹਰਾਉ
9/11
ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ
© Copyright LingoHut.com 681579
Ich fühle mich seit drei Tagen so
ਦੁਹਰਾਉ
10/11
ਹਰ ਰੋਜ਼ ਦੋ ਗੋਲੀਆਂ ਲਓ
© Copyright LingoHut.com 681579
Nehmen Sie zwei Tabletten pro Tag
ਦੁਹਰਾਉ
11/11
ਬੈੱਡ ਰੈਸਟ
© Copyright LingoHut.com 681579
Bettruhe
ਦੁਹਰਾਉ
Enable your microphone to begin recording
Hold to record, Release to listen
Recording