ਜਾਰਜੀਆਈ ਭਾਸ਼ਾ ਸਿੱਖੋ :: ਪਾਠ 96 ਪਹੁੰਚਣਾ ਅਤੇ ਸਮਾਨ
ਜਾਰਜੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਜਾਰਜੀਆਈ ਵਿੱਚ ਕਿਵੇਂ ਕਹਿੰਦੇ ਹੋ? ਸਵਾਗਤ ਹੈ; ਸੂਟਕੇਸ; ਸਫ਼ਰੀ ਸਮਾਨ; ਸਫ਼ਰੀ ਸਮਾਨ ਲੈਣ ਦਾ ਖੇਤਰ; ਕਨਵੇਅਰ ਬੈਲਟ; ਸਫ਼ਰੀ ਸਮਾਨ ਵਾਲਾ ਗੱਡਾ; ਸਫ਼ਰੀ ਸਮਾਨ ਲੈਣ ਵਾਲੀ ਟਿਕਟ; ਗੁੰਮਿਆ ਸਫ਼ਰੀ ਸਮਾਨ; ਗੁੰਮਿਆ ਅਤੇ ਲੱਭਿਆ; ਪੈਸੇ ਬਦਲਣਾ; ਬੱਸ ਅੱਡਾ; ਕਿਰਾਏ 'ਤੇ ਕਾਰ ਲੈਣਾ; ਤੁਹਾਡੇ ਕੋਲ ਕਿੰਨੇ ਬੈਗ ਹਨ?; ਮੈਂ ਮੇਰੇ ਸਮਾਨ ਦੀ ਮੰਗ ਕਿੱਥੋਂ ਕਰ ਸਕਦਾ/ਦੀ ਹਾਂ?; ਕੀ ਤੁਸੀਂ ਮੇਰੇ ਬੈਂਗਾਂ ਨਾਲ ਮੇਰੀ ਮਦਦ ਕਰ ਸਕਦੇ ਹੋ?; ਕੀ ਮੈਂ ਤੁਹਾਡਾ ਸਫ਼ਰੀ ਸਮਾਨ ਵਾਲਾ ਟਿਕਟ ਵੇਖ ਸਕਦਾ/ਦੀ ਹਾਂ?; ਮੈਂ ਛੁੱਟੀ 'ਤੇ ਜਾ ਰਿਹਾ/ਰਹੀ ਹਾਂ; ਮੈਂ ਵਪਾਰਕ ਯਾਤਰਾ 'ਤੇ ਜਾ ਰਿਹਾ/ਰਹੀ ਹਾਂ;
1/18
ਸਵਾਗਤ ਹੈ
© Copyright LingoHut.com 681458
კეთილი იყოს შენი მობრძანება (k’etili iq’os sheni mobrdzaneba)
ਦੁਹਰਾਉ
2/18
ਸੂਟਕੇਸ
© Copyright LingoHut.com 681458
ჩემოდანი (chemodani)
ਦੁਹਰਾਉ
3/18
ਸਫ਼ਰੀ ਸਮਾਨ
© Copyright LingoHut.com 681458
ბარგი (bargi)
ਦੁਹਰਾਉ
4/18
ਸਫ਼ਰੀ ਸਮਾਨ ਲੈਣ ਦਾ ਖੇਤਰ
© Copyright LingoHut.com 681458
ბარგის მიღების ზონა (bargis mighebis zona)
ਦੁਹਰਾਉ
5/18
ਕਨਵੇਅਰ ਬੈਲਟ
© Copyright LingoHut.com 681458
კონვეიერის ზოლი (k’onveieris zoli)
ਦੁਹਰਾਉ
6/18
ਸਫ਼ਰੀ ਸਮਾਨ ਵਾਲਾ ਗੱਡਾ
© Copyright LingoHut.com 681458
ბარგის ურიკა (bargis urik’a)
ਦੁਹਰਾਉ
7/18
ਸਫ਼ਰੀ ਸਮਾਨ ਲੈਣ ਵਾਲੀ ਟਿਕਟ
© Copyright LingoHut.com 681458
ბარგის მოთხოვნის ბარათი (bargis motkhovnis barati)
ਦੁਹਰਾਉ
8/18
ਗੁੰਮਿਆ ਸਫ਼ਰੀ ਸਮਾਨ
© Copyright LingoHut.com 681458
დაკარგული ბარგი (dak’arguli bargi)
ਦੁਹਰਾਉ
9/18
ਗੁੰਮਿਆ ਅਤੇ ਲੱਭਿਆ
© Copyright LingoHut.com 681458
დაკარგული და ნაპოვნი ნივთები (dak’arguli da nap’ovni nivtebi)
ਦੁਹਰਾਉ
10/18
ਪੈਸੇ ਬਦਲਣਾ
© Copyright LingoHut.com 681458
ფულის გადაცვლა (pulis gadatsvla)
ਦੁਹਰਾਉ
11/18
ਬੱਸ ਅੱਡਾ
© Copyright LingoHut.com 681458
ავტობუსის გაჩერება (avt’obusis gachereba)
ਦੁਹਰਾਉ
12/18
ਕਿਰਾਏ 'ਤੇ ਕਾਰ ਲੈਣਾ
© Copyright LingoHut.com 681458
მანქანების გაქირავება (mankanebis gakiraveba)
ਦੁਹਰਾਉ
13/18
ਤੁਹਾਡੇ ਕੋਲ ਕਿੰਨੇ ਬੈਗ ਹਨ?
© Copyright LingoHut.com 681458
რამდენი ჩანთა გაქვთ? (ramdeni chanta gakvt)
ਦੁਹਰਾਉ
14/18
ਮੈਂ ਮੇਰੇ ਸਮਾਨ ਦੀ ਮੰਗ ਕਿੱਥੋਂ ਕਰ ਸਕਦਾ/ਦੀ ਹਾਂ?
© Copyright LingoHut.com 681458
სად შემიძლია ბარგის მოთხოვნა? (sad shemidzlia bargis motkhovna)
ਦੁਹਰਾਉ
15/18
ਕੀ ਤੁਸੀਂ ਮੇਰੇ ਬੈਂਗਾਂ ਨਾਲ ਮੇਰੀ ਮਦਦ ਕਰ ਸਕਦੇ ਹੋ?
© Copyright LingoHut.com 681458
შეგიძლიათ ჩანთების მიტანაში დამეხმაროთ? (shegidzliat chantebis mit’anashi damekhmarot)
ਦੁਹਰਾਉ
16/18
ਕੀ ਮੈਂ ਤੁਹਾਡਾ ਸਫ਼ਰੀ ਸਮਾਨ ਵਾਲਾ ਟਿਕਟ ਵੇਖ ਸਕਦਾ/ਦੀ ਹਾਂ?
© Copyright LingoHut.com 681458
თუ შეიძლება თქვენი ბარგის მოთხოვნის ბარათი მაჩვენეთ (tu sheidzleba tkveni bargis motkhovnis barati machvenet)
ਦੁਹਰਾਉ
17/18
ਮੈਂ ਛੁੱਟੀ 'ਤੇ ਜਾ ਰਿਹਾ/ਰਹੀ ਹਾਂ
© Copyright LingoHut.com 681458
შვებულებაში მივდივარ (shvebulebashi mivdivar)
ਦੁਹਰਾਉ
18/18
ਮੈਂ ਵਪਾਰਕ ਯਾਤਰਾ 'ਤੇ ਜਾ ਰਿਹਾ/ਰਹੀ ਹਾਂ
© Copyright LingoHut.com 681458
მივლინებაში მივდივარ (mivlinebashi mivdivar)
ਦੁਹਰਾਉ
Enable your microphone to begin recording
Hold to record, Release to listen
Recording