ਜਾਰਜੀਆਈ ਭਾਸ਼ਾ ਸਿੱਖੋ :: ਪਾਠ 90 ਡਾਕਟਰ: ਮੈਂ ਬਿਮਾਰ ਹਾਂ
ਜਾਰਜੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਜਾਰਜੀਆਈ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ; ਮੈਂ ਬਿਮਾਰ ਹਾਂ; ਮੈਨੂੰ ਪੇਟ ਦਰਦ ਹੈ; ਮੈਨੂੰ ਸਿਰ ਦਰਦ ਹੈ; ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ; ਮੈਨੂੰ ਐਲਰਜੀ ਹੈ; ਮੈਨੂੰ ਦਸਤ ਲੱਗੇ ਹਨ; ਮੈਨੂੰ ਚੱਕਰ ਆ ਰਹੇ ਹਨ; ਮੈਨੂੰ ਮਾਈਗ੍ਰੇਨ ਹੈ; ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ; ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ; ਮੈਨੂੰ ਉੱਚ ਖੂਨ ਦਬਾਅ ਨਹੀਂ ਹੈ; ਮੈਂ ਗਰਭਵਤੀ ਹਾਂ; ਮੈਨੂੰ ਲਾਗ ਹੋ ਗਈ ਹੈ; ਕੀ ਇਹ ਗੰਭੀਰ ਹੈ?;
1/15
ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ
© Copyright LingoHut.com 681452
თავს კარგად ვერ ვგრძნობ (tavs k’argad ver vgrdznob)
ਦੁਹਰਾਉ
2/15
ਮੈਂ ਬਿਮਾਰ ਹਾਂ
© Copyright LingoHut.com 681452
ავად ვარ (avad var)
ਦੁਹਰਾਉ
3/15
ਮੈਨੂੰ ਪੇਟ ਦਰਦ ਹੈ
© Copyright LingoHut.com 681452
მუცელი მტკივა (mutseli mt’k’iva)
ਦੁਹਰਾਉ
4/15
ਮੈਨੂੰ ਸਿਰ ਦਰਦ ਹੈ
© Copyright LingoHut.com 681452
თავი მტკივა (tavi mt’k’iva)
ਦੁਹਰਾਉ
5/15
ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ
© Copyright LingoHut.com 681452
გული მერევა (guli mereva)
ਦੁਹਰਾਉ
6/15
ਮੈਨੂੰ ਐਲਰਜੀ ਹੈ
© Copyright LingoHut.com 681452
ალერგია მაქვს (alergia makvs)
ਦੁਹਰਾਉ
7/15
ਮੈਨੂੰ ਦਸਤ ਲੱਗੇ ਹਨ
© Copyright LingoHut.com 681452
ფაღარათი მაქვს (pagharati makvs)
ਦੁਹਰਾਉ
8/15
ਮੈਨੂੰ ਚੱਕਰ ਆ ਰਹੇ ਹਨ
© Copyright LingoHut.com 681452
თავბრუ მეხვევა (tavbru mekhveva)
ਦੁਹਰਾਉ
9/15
ਮੈਨੂੰ ਮਾਈਗ੍ਰੇਨ ਹੈ
© Copyright LingoHut.com 681452
შაკიკი მაქვს (shak’ik’i makvs)
ਦੁਹਰਾਉ
10/15
ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ
© Copyright LingoHut.com 681452
გუშინდელი დღიდან სიცხე მაქვს (gushindeli dghidan sitskhe makvs)
ਦੁਹਰਾਉ
11/15
ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ
© Copyright LingoHut.com 681452
ტკივილის საწინააღმდეგოდ წამალი მჭირდება (t’k’ivilis sats’inaaghmdegod ts’amali mch’irdeba)
ਦੁਹਰਾਉ
12/15
ਮੈਨੂੰ ਉੱਚ ਖੂਨ ਦਬਾਅ ਨਹੀਂ ਹੈ
© Copyright LingoHut.com 681452
მაღალი წნევა არ მაქვს (maghali ts’neva ar makvs)
ਦੁਹਰਾਉ
13/15
ਮੈਂ ਗਰਭਵਤੀ ਹਾਂ
© Copyright LingoHut.com 681452
ორსულად ვარ (orsulad var)
ਦੁਹਰਾਉ
14/15
ਮੈਨੂੰ ਲਾਗ ਹੋ ਗਈ ਹੈ
© Copyright LingoHut.com 681452
გამონაყარი მაქვს (gamonaq’ari makvs)
ਦੁਹਰਾਉ
15/15
ਕੀ ਇਹ ਗੰਭੀਰ ਹੈ?
© Copyright LingoHut.com 681452
ეს სერიოზულია? (es seriozulia)
ਦੁਹਰਾਉ
Enable your microphone to begin recording
Hold to record, Release to listen
Recording