ਜਾਰਜੀਆਈ ਭਾਸ਼ਾ ਸਿੱਖੋ :: ਪਾਠ 57 ਕਪੜਿਆਂ ਲਈ ਖਰੀਦਦਾਰੀ
ਜਾਰਜੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਜਾਰਜੀਆਈ ਵਿੱਚ ਕਿਵੇਂ ਕਹਿੰਦੇ ਹੋ? ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?; ਚੇਂਜਿੰਗ ਰੂਮ ਕਿੱਥੇ ਹੈ?; ਵੱਡਾ; ਦਰਮਿਆਨਾ; ਛੋਟਾ; ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ; ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?; ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?; ਇਹ ਬਹੁਤ ਤੰਗ ਹੈ; ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ; ਮੈਨੂੰ ਇਹ ਸ਼ਰਟ ਪਸੰਦ ਹੈ; ਕੀ ਤੁਸੀਂ ਰੇਨਕੋਟ ਵੇਚਦੇ ਹੋ?; ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?; ਰੰਗ ਮੇਰੇ 'ਤੇ ਨਹੀਂ ਜੱਚਦਾ; ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?; ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?; ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?;
1/17
ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?
© Copyright LingoHut.com 681419
შეიძლება მოვიზომო? (sheidzleba movizomo)
ਦੁਹਰਾਉ
2/17
ਚੇਂਜਿੰਗ ਰੂਮ ਕਿੱਥੇ ਹੈ?
© Copyright LingoHut.com 681419
სად არის მოსაზომი ოთახი? (sad aris mosazomi otakhi)
ਦੁਹਰਾਉ
3/17
ਵੱਡਾ
© Copyright LingoHut.com 681419
დიდი (didi)
ਦੁਹਰਾਉ
4/17
ਦਰਮਿਆਨਾ
© Copyright LingoHut.com 681419
საშუალო (sashualo)
ਦੁਹਰਾਉ
5/17
ਛੋਟਾ
© Copyright LingoHut.com 681419
პატარა (p’at’ara)
ਦੁਹਰਾਉ
6/17
ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ
© Copyright LingoHut.com 681419
მე დიდ ზომას ვიცვამ (me did zomas vitsvam)
ਦੁਹਰਾਉ
7/17
ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?
© Copyright LingoHut.com 681419
გაქვთ უფრო დიდი ზომა? (gakvt upro didi zoma)
ਦੁਹਰਾਉ
8/17
ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?
© Copyright LingoHut.com 681419
გაქვთ უფრო პატარა ზომა? (gakvt upro p’at’ara zoma)
ਦੁਹਰਾਉ
9/17
ਇਹ ਬਹੁਤ ਤੰਗ ਹੈ
© Copyright LingoHut.com 681419
ეს მიჭერს (es mich’ers)
ਦੁਹਰਾਉ
10/17
ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ
© Copyright LingoHut.com 681419
მიხდება (mikhdeba)
ਦੁਹਰਾਉ
11/17
ਮੈਨੂੰ ਇਹ ਸ਼ਰਟ ਪਸੰਦ ਹੈ
© Copyright LingoHut.com 681419
ეს პერანგი მომწონს (es p’erangi momts’ons)
ਦੁਹਰਾਉ
12/17
ਕੀ ਤੁਸੀਂ ਰੇਨਕੋਟ ਵੇਚਦੇ ਹੋ?
© Copyright LingoHut.com 681419
საწვიმარები გაქვთ? (sats’vimarebi gakvt)
ਦੁਹਰਾਉ
13/17
ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?
© Copyright LingoHut.com 681419
შეგიძლიათ პერანგები მაჩვენოთ? (shegidzliat p’erangebi machvenot)
ਦੁਹਰਾਉ
14/17
ਰੰਗ ਮੇਰੇ 'ਤੇ ਨਹੀਂ ਜੱਚਦਾ
© Copyright LingoHut.com 681419
ეს ფერი არ მიხდება (es peri ar mikhdeba)
ਦੁਹਰਾਉ
15/17
ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?
© Copyright LingoHut.com 681419
სხვა ფერში გაქვთ? (skhva pershi gakvt)
ਦੁਹਰਾਉ
16/17
ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?
© Copyright LingoHut.com 681419
სად ვნახო საცურაო კოსტუმი? (sad vnakho satsurao k’ost’umi)
ਦੁਹਰਾਉ
17/17
ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?
© Copyright LingoHut.com 681419
შეგიძლიათ საათი მაჩვენოთ? (shegidzliat saati machvenot)
ਦੁਹਰਾਉ
Enable your microphone to begin recording
Hold to record, Release to listen
Recording