ਫਰੈਂਚ ਸਿੱਖੋ :: ਪਾਠ 97 ਹੋਟਲ ਰਿਜ਼ਰਵੇਸ਼ਨ
ਫਰੈਂਚ ਸ਼ਬਦਾਵਲੀ
ਤੁਸੀਂ ਇਸ ਨੂੰ ਫਰੈਂਚ ਵਿੱਚ ਕਿਵੇਂ ਕਹਿੰਦੇ ਹੋ? ਹੋਟਲ ਕਮਰਾ; ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ; ਮੇਰੇ ਕੋਲ ਰਾਖਵਾਂਕਰਨ ਨਹੀਂ ਹੈ; ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?; ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?; ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?; ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?; ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ; ਅਸੀਂ ਇੱਥੇ ਦੋ ਹਫ਼ਤੇ ਲਈ ਹਾਂ; ਮੈਂ ਇੱਕ ਮਹਿਮਾਨ ਹਾਂ; ਸਾਨੂੰ 3 ਕੁੰਜੀਆਂ ਦੀ ਲੋੜ ਹੈ; ਲਿਫ਼ਟ ਕਿੱਥੇ ਹੈ?; ਕੀ ਕਮਰੇ ਵਿੱਚ ਡਬਲ ਬੈੱਡ ਹੈ?; ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?; ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ;
1/15
ਹੋਟਲ ਕਮਰਾ
© Copyright LingoHut.com 681209
(la) Chambre d’hôtel
ਦੁਹਰਾਉ
2/15
ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ
© Copyright LingoHut.com 681209
J’ai une réservation
ਦੁਹਰਾਉ
3/15
ਮੇਰੇ ਕੋਲ ਰਾਖਵਾਂਕਰਨ ਨਹੀਂ ਹੈ
© Copyright LingoHut.com 681209
Je n’ai pas de réservation
ਦੁਹਰਾਉ
4/15
ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?
© Copyright LingoHut.com 681209
Avez-vous une chambre libre?
ਦੁਹਰਾਉ
5/15
ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?
© Copyright LingoHut.com 681209
Puis-je voir la chambre?
ਦੁਹਰਾਉ
6/15
ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 681209
Quel est le prix d’une nuit?
ਦੁਹਰਾਉ
7/15
ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 681209
Combien coûte la semaine?
ਦੁਹਰਾਉ
8/15
ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ
© Copyright LingoHut.com 681209
Je vais rester trois semaines
ਦੁਹਰਾਉ
9/15
ਅਸੀਂ ਇੱਥੇ ਦੋ ਹਫ਼ਤੇ ਲਈ ਹਾਂ
© Copyright LingoHut.com 681209
Nous sommes là pour deux semaines
ਦੁਹਰਾਉ
10/15
ਮੈਂ ਇੱਕ ਮਹਿਮਾਨ ਹਾਂ
© Copyright LingoHut.com 681209
Je suis un client de l’hôtel
ਦੁਹਰਾਉ
11/15
ਸਾਨੂੰ 3 ਕੁੰਜੀਆਂ ਦੀ ਲੋੜ ਹੈ
© Copyright LingoHut.com 681209
Nous avons besoin de trois clés
ਦੁਹਰਾਉ
12/15
ਲਿਫ਼ਟ ਕਿੱਥੇ ਹੈ?
© Copyright LingoHut.com 681209
Où est l’ascenseur?
ਦੁਹਰਾਉ
13/15
ਕੀ ਕਮਰੇ ਵਿੱਚ ਡਬਲ ਬੈੱਡ ਹੈ?
© Copyright LingoHut.com 681209
Y a-t-il un lit à deux places dans la chambre?
ਦੁਹਰਾਉ
14/15
ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?
© Copyright LingoHut.com 681209
Y a-t-il une salle de bains privée dans la chambre?
ਦੁਹਰਾਉ
15/15
ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ
© Copyright LingoHut.com 681209
Nous aimerions avoir vue sur l’océan
ਦੁਹਰਾਉ
Enable your microphone to begin recording
Hold to record, Release to listen
Recording