ਫਰੈਂਚ ਸਿੱਖੋ :: ਪਾਠ 57 ਕਪੜਿਆਂ ਲਈ ਖਰੀਦਦਾਰੀ
ਫਰੈਂਚ ਸ਼ਬਦਾਵਲੀ
ਤੁਸੀਂ ਇਸ ਨੂੰ ਫਰੈਂਚ ਵਿੱਚ ਕਿਵੇਂ ਕਹਿੰਦੇ ਹੋ? ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?; ਚੇਂਜਿੰਗ ਰੂਮ ਕਿੱਥੇ ਹੈ?; ਵੱਡਾ; ਦਰਮਿਆਨਾ; ਛੋਟਾ; ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ; ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?; ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?; ਇਹ ਬਹੁਤ ਤੰਗ ਹੈ; ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ; ਮੈਨੂੰ ਇਹ ਸ਼ਰਟ ਪਸੰਦ ਹੈ; ਕੀ ਤੁਸੀਂ ਰੇਨਕੋਟ ਵੇਚਦੇ ਹੋ?; ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?; ਰੰਗ ਮੇਰੇ 'ਤੇ ਨਹੀਂ ਜੱਚਦਾ; ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?; ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?; ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?;
1/17
ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?
© Copyright LingoHut.com 681169
Est-ce que je peux l’essayer?
ਦੁਹਰਾਉ
2/17
ਚੇਂਜਿੰਗ ਰੂਮ ਕਿੱਥੇ ਹੈ?
© Copyright LingoHut.com 681169
Où est la cabine d’essayage?
ਦੁਹਰਾਉ
3/17
ਵੱਡਾ
© Copyright LingoHut.com 681169
Grande taille
ਦੁਹਰਾਉ
4/17
ਦਰਮਿਆਨਾ
© Copyright LingoHut.com 681169
Taille moyenne
ਦੁਹਰਾਉ
5/17
ਛੋਟਾ
© Copyright LingoHut.com 681169
Petite taille
ਦੁਹਰਾਉ
6/17
ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ
© Copyright LingoHut.com 681169
Je porte la taille grand
ਦੁਹਰਾਉ
7/17
ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?
© Copyright LingoHut.com 681169
Avez-vous une plus grande taille?
ਦੁਹਰਾਉ
8/17
ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?
© Copyright LingoHut.com 681169
Avez-vous une plus petite taille?
ਦੁਹਰਾਉ
9/17
ਇਹ ਬਹੁਤ ਤੰਗ ਹੈ
© Copyright LingoHut.com 681169
C’est trop serré
ਦੁਹਰਾਉ
10/17
ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ
© Copyright LingoHut.com 681169
Ça me va bien
ਦੁਹਰਾਉ
11/17
ਮੈਨੂੰ ਇਹ ਸ਼ਰਟ ਪਸੰਦ ਹੈ
© Copyright LingoHut.com 681169
J’aime cette chemise
ਦੁਹਰਾਉ
12/17
ਕੀ ਤੁਸੀਂ ਰੇਨਕੋਟ ਵੇਚਦੇ ਹੋ?
© Copyright LingoHut.com 681169
Est-ce que vous vendez des imperméables?
ਦੁਹਰਾਉ
13/17
ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?
© Copyright LingoHut.com 681169
Pourriez-vous me montrer quelques chemises?
ਦੁਹਰਾਉ
14/17
ਰੰਗ ਮੇਰੇ 'ਤੇ ਨਹੀਂ ਜੱਚਦਾ
© Copyright LingoHut.com 681169
La couleur ne me va pas
ਦੁਹਰਾਉ
15/17
ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?
© Copyright LingoHut.com 681169
L'avez-vous dans une autre couleur?
ਦੁਹਰਾਉ
16/17
ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?
© Copyright LingoHut.com 681169
Où puis-je trouver un maillot de bain?
ਦੁਹਰਾਉ
17/17
ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?
© Copyright LingoHut.com 681169
Pourriez-vous me montrer la montre?
ਦੁਹਰਾਉ
Enable your microphone to begin recording
Hold to record, Release to listen
Recording