ਇਸਟੋਨੀਆਈ ਭਾਸ਼ਾ ਸਿੱਖੋ :: ਪਾਠ 105 ਨੋਕਰੀ ਦੀ ਅਰਜ਼ੀ
ਇਸਟੋਨੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਇਸਟੋਨੀਆਈ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਇੱਕ ਨੌਕਰੀ ਚਾਹੀਦੀ ਹੈ; ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?; ਮੇਰਾ ਰੈਜ਼ਿਊਮੇ ਇੱਥੇ ਹੈ; ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?; ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ; ਤੁਹਾਨੂੰ ਕਿੰਨਾ ਅਨੁਭਵ ਹੈ?; ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?; 2 ਸਾਲ; ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ; ਮੈਂ ਕਾਲਜ ਗ੍ਰੈਜ਼ੂਏਟ ਹਾਂ; ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ; ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ;
1/12
ਮੈਨੂੰ ਇੱਕ ਨੌਕਰੀ ਚਾਹੀਦੀ ਹੈ
© Copyright LingoHut.com 680842
Ma otsin tööd
ਦੁਹਰਾਉ
2/12
ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?
© Copyright LingoHut.com 680842
Kas ma võiksin näha sinu CV-d?
ਦੁਹਰਾਉ
3/12
ਮੇਰਾ ਰੈਜ਼ਿਊਮੇ ਇੱਥੇ ਹੈ
© Copyright LingoHut.com 680842
Siin on minu CV
ਦੁਹਰਾਉ
4/12
ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?
© Copyright LingoHut.com 680842
Kas sul on soovitajaid, kelle poole ma võin pöörduda?
ਦੁਹਰਾਉ
5/12
ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ
© Copyright LingoHut.com 680842
Siin on mu soovituste nimekiri
ਦੁਹਰਾਉ
6/12
ਤੁਹਾਨੂੰ ਕਿੰਨਾ ਅਨੁਭਵ ਹੈ?
© Copyright LingoHut.com 680842
Kui palju kogemusi sul on?
ਦੁਹਰਾਉ
7/12
ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?
© Copyright LingoHut.com 680842
Kui kaua sa oled selles valdkonnas töötanud?
ਦੁਹਰਾਉ
8/12
2 ਸਾਲ
© Copyright LingoHut.com 680842
3 aastat
ਦੁਹਰਾਉ
9/12
ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ
© Copyright LingoHut.com 680842
Olen lõpetanud gümnaasiumi
ਦੁਹਰਾਉ
10/12
ਮੈਂ ਕਾਲਜ ਗ੍ਰੈਜ਼ੂਏਟ ਹਾਂ
© Copyright LingoHut.com 680842
Olen lõpetanud kolledži
ਦੁਹਰਾਉ
11/12
ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ
© Copyright LingoHut.com 680842
Otsin osalise tööajaga tööd
ਦੁਹਰਾਉ
12/12
ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ
© Copyright LingoHut.com 680842
Tahaksin töötada täistööajaga
ਦੁਹਰਾਉ
Enable your microphone to begin recording
Hold to record, Release to listen
Recording