ਚੀਨੀ ਸਿੱਖੋ :: ਪਾਠ 105 ਨੋਕਰੀ ਦੀ ਅਰਜ਼ੀ
ਚੀਨੀ ਸ਼ਬਦਾਵਲੀ
ਤੁਸੀਂ ਇਸ ਨੂੰ ਚੀਨੀ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਇੱਕ ਨੌਕਰੀ ਚਾਹੀਦੀ ਹੈ; ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?; ਮੇਰਾ ਰੈਜ਼ਿਊਮੇ ਇੱਥੇ ਹੈ; ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?; ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ; ਤੁਹਾਨੂੰ ਕਿੰਨਾ ਅਨੁਭਵ ਹੈ?; ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?; 2 ਸਾਲ; ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ; ਮੈਂ ਕਾਲਜ ਗ੍ਰੈਜ਼ੂਏਟ ਹਾਂ; ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ; ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ;
1/12
ਮੈਨੂੰ ਇੱਕ ਨੌਕਰੀ ਚਾਹੀਦੀ ਹੈ
© Copyright LingoHut.com 680467
我正在找工作 (wŏ zhèng zài zhăo gōng zuò)
ਦੁਹਰਾਉ
2/12
ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?
© Copyright LingoHut.com 680467
可以给我看一下你的简历吗? (kě yǐ gěi wǒ kàn yī xià nǐ dí jiǎn lì má)
ਦੁਹਰਾਉ
3/12
ਮੇਰਾ ਰੈਜ਼ਿਊਮੇ ਇੱਥੇ ਹੈ
© Copyright LingoHut.com 680467
这是我的简历 (zhè shì wŏ de jiăn lì)
ਦੁਹਰਾਉ
4/12
ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?
© Copyright LingoHut.com 680467
我可以联系这些推荐人吗? (wŏ kĕ yĭ lián xì zhè xiē tuī jiàn rén mā)
ਦੁਹਰਾਉ
5/12
ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ
© Copyright LingoHut.com 680467
这是我推荐人的列表 (zhè shì wŏ tuī jiàn rén de liè biăo)
ਦੁਹਰਾਉ
6/12
ਤੁਹਾਨੂੰ ਕਿੰਨਾ ਅਨੁਭਵ ਹੈ?
© Copyright LingoHut.com 680467
你有多少经验? (nĭ yŏu duō shăo jīng yàn)
ਦੁਹਰਾਉ
7/12
ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?
© Copyright LingoHut.com 680467
你在这个领域工作多久了? (nĭ zài zhè ge lĭng yù gōng zuò duō jiŭ le)
ਦੁਹਰਾਉ
8/12
2 ਸਾਲ
© Copyright LingoHut.com 680467
3年 (sān nián)
ਦੁਹਰਾਉ
9/12
ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ
© Copyright LingoHut.com 680467
我高中毕业 (wǒ gāo zhōng bì yè)
ਦੁਹਰਾਉ
10/12
ਮੈਂ ਕਾਲਜ ਗ੍ਰੈਜ਼ੂਏਟ ਹਾਂ
© Copyright LingoHut.com 680467
我大学毕业 (wǒ dà xué bì yè)
ਦੁਹਰਾਉ
11/12
ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ
© Copyright LingoHut.com 680467
我正在找兼职 (wŏ zhèng zài zhăo jiān zhí)
ਦੁਹਰਾਉ
12/12
ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ
© Copyright LingoHut.com 680467
我想找一份全职工作 (wǒ xiǎng zhǎo yī fèn quán zhí gōng zuò)
ਦੁਹਰਾਉ
Enable your microphone to begin recording
Hold to record, Release to listen
Recording