ਚੀਨੀ ਸਿੱਖੋ :: ਪਾਠ 98 ਕਮਰਾ ਕਿਰਾਏ ਜਾਂ ਏਅਰਬੀਐਨਬੀ ਤੇ ਦੇਣਾ
ਚੀਨੀ ਸ਼ਬਦਾਵਲੀ
ਤੁਸੀਂ ਇਸ ਨੂੰ ਚੀਨੀ ਵਿੱਚ ਕਿਵੇਂ ਕਹਿੰਦੇ ਹੋ? ਕੀ ਇਸ ਵਿੱਚ 2 ਬਿਸਤਰ ਹਨ?; ਕੀ ਤੁਹਾਡੇ ਕੋਲ ਰੂਮ ਸੇਵਾ ਹੈ?; ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?; ਕੀ ਭੋਜਨ ਸ਼ਾਮਲ ਹੈ?; ਕੀ ਤੁਹਾਡੇ ਕੋਲ ਪੂਲ ਹੈ?; ਪੂਲ ਕਿੱਥੇ ਹੈ?; ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ; ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?; ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ; ਕਮਰੇ ਵਿੱਚ ਕੋਈ ਕੰਬਲ ਨਹੀਂ ਹੈ; ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ; ਗਰਮ ਪਾਣੀ ਨਹੀਂ ਹੈ; ਮੈਨੂੰ ਇਹ ਕਮਰਾ ਪਸੰਦ ਨਹੀਂ ਹੈ; ਸ਼ਾਵਰ ਕੰਮ ਨਹੀਂ ਕਰ ਰਿਹਾ; ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ;
1/15
ਕੀ ਇਸ ਵਿੱਚ 2 ਬਿਸਤਰ ਹਨ?
© Copyright LingoHut.com 680460
房间里面有两张床吗? (fáng jiān lĭ miàn yŏu liăng zhāng chuáng mā)
ਦੁਹਰਾਉ
2/15
ਕੀ ਤੁਹਾਡੇ ਕੋਲ ਰੂਮ ਸੇਵਾ ਹੈ?
© Copyright LingoHut.com 680460
有客房服务吗? (yŏu kè fáng fú wù mā)
ਦੁਹਰਾਉ
3/15
ਕੀ ਤੁਹਾਡੇ ਕੋਲ ਰੈਸਟੋਰੈਂਟ ਹੈ?
© Copyright LingoHut.com 680460
酒店里有餐厅吗? (jiǔ diàn lǐ yǒu cān tīng má)
ਦੁਹਰਾਉ
4/15
ਕੀ ਭੋਜਨ ਸ਼ਾਮਲ ਹੈ?
© Copyright LingoHut.com 680460
包括餐食吗? (bāo kuò cān shí má)
ਦੁਹਰਾਉ
5/15
ਕੀ ਤੁਹਾਡੇ ਕੋਲ ਪੂਲ ਹੈ?
© Copyright LingoHut.com 680460
酒店有游泳池吗? (jiǔ diàn yǒu yóu yǒng chí má)
ਦੁਹਰਾਉ
6/15
ਪੂਲ ਕਿੱਥੇ ਹੈ?
© Copyright LingoHut.com 680460
游泳池在哪里? (yóu yŏng chí zài nă lĭ)
ਦੁਹਰਾਉ
7/15
ਸਾਨੂੰ ਪੂਲ ਲਈ ਤੌਲੀਆਂ ਦੀ ਲੋੜ ਹੈ
© Copyright LingoHut.com 680460
我们需要一些游泳用的毛巾 (wŏ men xū yào yī xiē yóu yŏng yòng de máo jīn)
ਦੁਹਰਾਉ
8/15
ਕੀ ਤੁਸੀਂ ਮੇਰੇ ਲਈ ਇੱਕ ਹੋਰ ਸਿਰਹਾਣਾ ਲਿਆ ਸਕਦੇ ਹੋ?
© Copyright LingoHut.com 680460
能再给我一个枕头吗? (néng zài gěi wǒ yī gè zhěn tóu má)
ਦੁਹਰਾਉ
9/15
ਸਾਡਾ ਕਮਰਾ ਸਾਫ਼ ਨਹੀਂ ਕੀਤਾ ਹੋਇਆ ਹੈ
© Copyright LingoHut.com 680460
我们的房间还没有打扫过 (wǒ mén dí fáng jiān huán méi yǒu dǎ sǎo guò)
ਦੁਹਰਾਉ
10/15
ਕਮਰੇ ਵਿੱਚ ਕੋਈ ਕੰਬਲ ਨਹੀਂ ਹੈ
© Copyright LingoHut.com 680460
房间里没有毯子 (fáng jiān lĭ méi yŏu tăn zi)
ਦੁਹਰਾਉ
11/15
ਮੈਂਨੂੰ ਪ੍ਰਬੰਧਕ ਨਾਲ ਗੱਲ ਕਰਨੀ ਚਾਹੁੰਦਾ ਹਾਂ
© Copyright LingoHut.com 680460
我想见一下经理 (wǒ xiǎng jiàn yī xià jīng lǐ)
ਦੁਹਰਾਉ
12/15
ਗਰਮ ਪਾਣੀ ਨਹੀਂ ਹੈ
© Copyright LingoHut.com 680460
房间没有热水 (fáng jiān méi yŏu rè shuĭ)
ਦੁਹਰਾਉ
13/15
ਮੈਨੂੰ ਇਹ ਕਮਰਾ ਪਸੰਦ ਨਹੀਂ ਹੈ
© Copyright LingoHut.com 680460
我不喜欢这个客房 (wǒ bù xǐ huān zhè gè kè fáng)
ਦੁਹਰਾਉ
14/15
ਸ਼ਾਵਰ ਕੰਮ ਨਹੀਂ ਕਰ ਰਿਹਾ
© Copyright LingoHut.com 680460
淋浴坏了 (lín yù huài le)
ਦੁਹਰਾਉ
15/15
ਸਾਨੂੰ ਇੱਕ ਏਅਰ-ਕੰਡੀਸ਼ਨ ਵਾਲੇ ਕਮਰੇ ਦੀ ਲੋੜ ਹੈ
© Copyright LingoHut.com 680460
我们需要一间有空调的房间 (wŏ men xū yào yī jiān yŏu kòng tiáo de fáng jiān)
ਦੁਹਰਾਉ
Enable your microphone to begin recording
Hold to record, Release to listen
Recording