ਚੀਨੀ ਸਿੱਖੋ :: ਪਾਠ 71 ਰੈਸਟੋਰੈਂਟ ਵਿੱਚ
ਚੀਨੀ ਸ਼ਬਦਾਵਲੀ
ਤੁਸੀਂ ਇਸ ਨੂੰ ਚੀਨੀ ਵਿੱਚ ਕਿਵੇਂ ਕਹਿੰਦੇ ਹੋ? ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ; ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ; ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?; ਤੁਸੀਂ ਕੀ ਸਿਫਾਰਿਸ਼ ਕਰਦੇ ਹੋ?; ਕੀ ਸ਼ਾਮਲ ਕੀਤਾ ਗਿਆ ਹੈ?; ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?; ਅੱਜ ਕਿਹੜਾ ਸੂਪ ਹੈ?; ਅੱਜ ਦਾ ਖਾਸ ਕੀ ਹੈ?; ਤੁਸੀਂ ਕੀ ਖਾਣਾ ਚਾਹੁੰਦੇ ਹੋ?; ਅੱਜ ਦੀ ਮਿਠਾਈ; ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ; ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?; ਮੈਨੂੰ ਇੱਕ ਨੈਪਕਿਨ ਦੀ ਲੋੜ ਹੈ; ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?;
1/16
ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ
© Copyright LingoHut.com 680433
我们一共四个人用餐 (wǒ mén yī gòng sì gè rén yòng cān)
ਦੁਹਰਾਉ
2/16
ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ
© Copyright LingoHut.com 680433
我想预定两人位 (wǒ xiǎng yù dìng liǎng rén wèi)
ਦੁਹਰਾਉ
3/16
ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?
© Copyright LingoHut.com 680433
我可以看一下菜单吗? (wŏ kĕ yĭ kān yī xià cài dān mā)
ਦੁਹਰਾਉ
4/16
ਤੁਸੀਂ ਕੀ ਸਿਫਾਰਿਸ਼ ਕਰਦੇ ਹੋ?
© Copyright LingoHut.com 680433
有推荐菜吗? (yǒu tuī jiàn cài má)
ਦੁਹਰਾਉ
5/16
ਕੀ ਸ਼ਾਮਲ ਕੀਤਾ ਗਿਆ ਹੈ?
© Copyright LingoHut.com 680433
包括些什么? (bāo kuò xiē shén me)
ਦੁਹਰਾਉ
6/16
ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?
© Copyright LingoHut.com 680433
包括沙拉吗? (bāo kuò shā lā mā)
ਦੁਹਰਾਉ
7/16
ਅੱਜ ਕਿਹੜਾ ਸੂਪ ਹੈ?
© Copyright LingoHut.com 680433
今天的汤是什么? (jīn tiān de tāng shì shén me)
ਦੁਹਰਾਉ
8/16
ਅੱਜ ਦਾ ਖਾਸ ਕੀ ਹੈ?
© Copyright LingoHut.com 680433
今天的特色菜是什么? (jīn tiān dí tè sè cài shì shí me)
ਦੁਹਰਾਉ
9/16
ਤੁਸੀਂ ਕੀ ਖਾਣਾ ਚਾਹੁੰਦੇ ਹੋ?
© Copyright LingoHut.com 680433
你想吃点什么? (nĭ xiăng chī diăn shén me)
ਦੁਹਰਾਉ
10/16
ਅੱਜ ਦੀ ਮਿਠਾਈ
© Copyright LingoHut.com 680433
今天的甜点 (jīn tiān de tián diăn)
ਦੁਹਰਾਉ
11/16
ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ
© Copyright LingoHut.com 680433
我想尝尝当地的菜 (wŏ xiăng cháng cháng dāng dì de cài)
ਦੁਹਰਾਉ
12/16
ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?
© Copyright LingoHut.com 680433
你们有什么肉菜? (nǐ mén yǒu shí me ròu cài)
ਦੁਹਰਾਉ
13/16
ਮੈਨੂੰ ਇੱਕ ਨੈਪਕਿਨ ਦੀ ਲੋੜ ਹੈ
© Copyright LingoHut.com 680433
我需要一条餐巾 (wŏ xū yào yī tiáo cān jīn)
ਦੁਹਰਾਉ
14/16
ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?
© Copyright LingoHut.com 680433
可以给我加点水吗? (kě yǐ gěi wǒ jiā diǎn shuǐ má)
ਦੁਹਰਾਉ
15/16
ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?
© Copyright LingoHut.com 680433
能把盐递给我吗? (néng bǎ yán dì gěi wǒ má)
ਦੁਹਰਾਉ
16/16
ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?
© Copyright LingoHut.com 680433
能帮我拿点水果吗? (néng bāng wǒ ná diǎn shuǐ guǒ má)
ਦੁਹਰਾਉ
Enable your microphone to begin recording
Hold to record, Release to listen
Recording