ਚੀਨੀ ਸਿੱਖੋ :: ਪਾਠ 57 ਕਪੜਿਆਂ ਲਈ ਖਰੀਦਦਾਰੀ
ਚੀਨੀ ਸ਼ਬਦਾਵਲੀ
ਤੁਸੀਂ ਇਸ ਨੂੰ ਚੀਨੀ ਵਿੱਚ ਕਿਵੇਂ ਕਹਿੰਦੇ ਹੋ? ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?; ਚੇਂਜਿੰਗ ਰੂਮ ਕਿੱਥੇ ਹੈ?; ਵੱਡਾ; ਦਰਮਿਆਨਾ; ਛੋਟਾ; ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ; ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?; ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?; ਇਹ ਬਹੁਤ ਤੰਗ ਹੈ; ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ; ਮੈਨੂੰ ਇਹ ਸ਼ਰਟ ਪਸੰਦ ਹੈ; ਕੀ ਤੁਸੀਂ ਰੇਨਕੋਟ ਵੇਚਦੇ ਹੋ?; ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?; ਰੰਗ ਮੇਰੇ 'ਤੇ ਨਹੀਂ ਜੱਚਦਾ; ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?; ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?; ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?;
1/17
ਕੀ ਮੈਂ ਇਸ ਨੂੰ ਅਜ਼ਮਾ ਸਕਦਾ/ਦੀ ਹਾਂ?
© Copyright LingoHut.com 680419
我可以试一下这个吗? (wŏ kĕ yĭ shì yī xià zhè ge mā)
ਦੁਹਰਾਉ
2/17
ਚੇਂਜਿੰਗ ਰੂਮ ਕਿੱਥੇ ਹੈ?
© Copyright LingoHut.com 680419
试衣间在哪里? (shì yī jiān zài nă lĭ)
ਦੁਹਰਾਉ
3/17
ਵੱਡਾ
© Copyright LingoHut.com 680419
大码 (dà mǎ)
ਦੁਹਰਾਉ
4/17
ਦਰਮਿਆਨਾ
© Copyright LingoHut.com 680419
中码 (zhōng mǎ)
ਦੁਹਰਾਉ
5/17
ਛੋਟਾ
© Copyright LingoHut.com 680419
小码 (xiǎo mǎ)
ਦੁਹਰਾਉ
6/17
ਮੈਂ ਵੱਡਾ ਆਕਾਰ ਪਹਿਨਦਾ/ਦੀ ਹਾਂ
© Copyright LingoHut.com 680419
我穿大码的 (wǒ chuān dà mǎ dí)
ਦੁਹਰਾਉ
7/17
ਕੀ ਤੁਹਾਡੇ ਕੋਲ ਵੱਡਾ ਆਕਾਰ ਹੈ?
© Copyright LingoHut.com 680419
你们有大一码的吗? (nǐ mén yǒu dà yī mǎ dí má)
ਦੁਹਰਾਉ
8/17
ਕੀ ਤੁਹਾਡੇ ਕੋਲ ਛੋਟਾ ਆਕਾਰ ਹੈ?
© Copyright LingoHut.com 680419
你们有小一码的吗? (nǐ mén yǒu xiǎo yī mǎ dí má)
ਦੁਹਰਾਉ
9/17
ਇਹ ਬਹੁਤ ਤੰਗ ਹੈ
© Copyright LingoHut.com 680419
太紧了 (tài jǐn liǎo)
ਦੁਹਰਾਉ
10/17
ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਬੈਠਦਾ ਹੈ
© Copyright LingoHut.com 680419
穿着刚刚好 (chuān zhuó gāng gāng hǎo)
ਦੁਹਰਾਉ
11/17
ਮੈਨੂੰ ਇਹ ਸ਼ਰਟ ਪਸੰਦ ਹੈ
© Copyright LingoHut.com 680419
我喜欢这件衬衫 (wŏ xĭ huan zhè jiàn chèn shān)
ਦੁਹਰਾਉ
12/17
ਕੀ ਤੁਸੀਂ ਰੇਨਕੋਟ ਵੇਚਦੇ ਹੋ?
© Copyright LingoHut.com 680419
你们有雨衣卖吗? (nǐ mén yǒu yǔ yī mài má)
ਦੁਹਰਾਉ
13/17
ਕੀ ਤੁਸੀਂ ਮੈਨੂੰ ਕੁਝ ਸ਼ਰਟਾਂ ਵਿਖਾ ਸਕਦੇ ਹੋ?
© Copyright LingoHut.com 680419
可以让我看一下那几件衬衫吗? (kě yǐ ràng wǒ kàn yī xià nà jī jiàn chèn shān má)
ਦੁਹਰਾਉ
14/17
ਰੰਗ ਮੇਰੇ 'ਤੇ ਨਹੀਂ ਜੱਚਦਾ
© Copyright LingoHut.com 680419
这个颜色不适合我 (zhè ge yán sè bù shì hé wŏ)
ਦੁਹਰਾਉ
15/17
ਕੀ ਤੁਹਾਡੇ ਕੋਲ ਇਹ ਕਿਸੇ ਹੋਰ ਰੰਗ ਵਿੱਚ ਹੈ?
© Copyright LingoHut.com 680419
你们有同款其他色的吗? (nǐ mén yǒu tóng kuǎn qí tā sè dí má)
ਦੁਹਰਾਉ
16/17
ਮੈਨੂੰ ਬਾਥਿੰਗ ਸੂਟ ਕਿੱਥੇ ਮਿਲ ਸਕਦਾ ਹੈ?
© Copyright LingoHut.com 680419
泳衣在哪里? (yǒng yī zài nǎ lǐ)
ਦੁਹਰਾਉ
17/17
ਕੀ ਤੁਸੀਂ ਮੈਨੂੰ ਘੜੀ ਵਿਖਾ ਸਕਦੇ ਹੋ?
© Copyright LingoHut.com 680419
我可以看一下那块手表吗? (wǒ kě yǐ kàn yī xià nà kuài shǒu biǎo má)
ਦੁਹਰਾਉ
Enable your microphone to begin recording
Hold to record, Release to listen
Recording