ਬੁਲਗਾਰੀਆਈ ਭਾਸ਼ਾ ਸਿੱਖੋ :: ਪਾਠ 90 ਡਾਕਟਰ: ਮੈਂ ਬਿਮਾਰ ਹਾਂ
ਬੁਲਗਾਰੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਬੁਲਗਾਰੀਆਈ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ; ਮੈਂ ਬਿਮਾਰ ਹਾਂ; ਮੈਨੂੰ ਪੇਟ ਦਰਦ ਹੈ; ਮੈਨੂੰ ਸਿਰ ਦਰਦ ਹੈ; ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ; ਮੈਨੂੰ ਐਲਰਜੀ ਹੈ; ਮੈਨੂੰ ਦਸਤ ਲੱਗੇ ਹਨ; ਮੈਨੂੰ ਚੱਕਰ ਆ ਰਹੇ ਹਨ; ਮੈਨੂੰ ਮਾਈਗ੍ਰੇਨ ਹੈ; ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ; ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ; ਮੈਨੂੰ ਉੱਚ ਖੂਨ ਦਬਾਅ ਨਹੀਂ ਹੈ; ਮੈਂ ਗਰਭਵਤੀ ਹਾਂ; ਮੈਨੂੰ ਲਾਗ ਹੋ ਗਈ ਹੈ; ਕੀ ਇਹ ਗੰਭੀਰ ਹੈ?;
1/15
ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ
© Copyright LingoHut.com 679952
Не се чувствам добре (ne se chuvstvam dobre)
ਦੁਹਰਾਉ
2/15
ਮੈਂ ਬਿਮਾਰ ਹਾਂ
© Copyright LingoHut.com 679952
Болен съм (bolen s"m)
ਦੁਹਰਾਉ
3/15
ਮੈਨੂੰ ਪੇਟ ਦਰਦ ਹੈ
© Copyright LingoHut.com 679952
Имам болки в стомаха (imam bolki v stomaha)
ਦੁਹਰਾਉ
4/15
ਮੈਨੂੰ ਸਿਰ ਦਰਦ ਹੈ
© Copyright LingoHut.com 679952
Имам главоболие (imam glavobolie)
ਦੁਹਰਾਉ
5/15
ਮੈਨੂੰ ਉਲਟੀ ਕਰਨ ਦਾ ਮਨ ਕਰ ਰਿਹਾ ਹੈ
© Copyright LingoHut.com 679952
Гади ми се (gadi mi se)
ਦੁਹਰਾਉ
6/15
ਮੈਨੂੰ ਐਲਰਜੀ ਹੈ
© Copyright LingoHut.com 679952
Имам алергия (imam alergija)
ਦੁਹਰਾਉ
7/15
ਮੈਨੂੰ ਦਸਤ ਲੱਗੇ ਹਨ
© Copyright LingoHut.com 679952
Имам диария (imam diarija)
ਦੁਹਰਾਉ
8/15
ਮੈਨੂੰ ਚੱਕਰ ਆ ਰਹੇ ਹਨ
© Copyright LingoHut.com 679952
Аз съм замаян (az s"m zamajan)
ਦੁਹਰਾਉ
9/15
ਮੈਨੂੰ ਮਾਈਗ੍ਰੇਨ ਹੈ
© Copyright LingoHut.com 679952
Имам мигрена (imam migrena)
ਦੁਹਰਾਉ
10/15
ਮੈਨੂੰ ਕੱਲ੍ਹ ਤੋਂ ਬੁਖਾਰ ਆਇਆ ਹੋਇਆ ਹੈ
© Copyright LingoHut.com 679952
Имам температура от вчера? (imam temperatura ot vchera)
ਦੁਹਰਾਉ
11/15
ਮੈਨੂੰ ਦਰਦ ਲਈ ਦਵਾਈ ਦੀ ਲੋੜ ਹੈ
© Copyright LingoHut.com 679952
Имам нужда от лекарство за болката (imam nuzhda ot lekarstvo za bolkata)
ਦੁਹਰਾਉ
12/15
ਮੈਨੂੰ ਉੱਚ ਖੂਨ ਦਬਾਅ ਨਹੀਂ ਹੈ
© Copyright LingoHut.com 679952
Аз нямам високо кръвно налягане (az njamam visoko kr"vno naljagane)
ਦੁਹਰਾਉ
13/15
ਮੈਂ ਗਰਭਵਤੀ ਹਾਂ
© Copyright LingoHut.com 679952
Аз съм бременна (az s"m bremenna)
ਦੁਹਰਾਉ
14/15
ਮੈਨੂੰ ਲਾਗ ਹੋ ਗਈ ਹੈ
© Copyright LingoHut.com 679952
Имам обрив (imam obriv)
ਦੁਹਰਾਉ
15/15
ਕੀ ਇਹ ਗੰਭੀਰ ਹੈ?
© Copyright LingoHut.com 679952
Сериозно ли е? (seriozno li e)
ਦੁਹਰਾਉ
Enable your microphone to begin recording
Hold to record, Release to listen
Recording