ਬੁਲਗਾਰੀਆਈ ਭਾਸ਼ਾ ਸਿੱਖੋ :: ਪਾਠ 71 ਰੈਸਟੋਰੈਂਟ ਵਿੱਚ
ਬੁਲਗਾਰੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਬੁਲਗਾਰੀਆਈ ਵਿੱਚ ਕਿਵੇਂ ਕਹਿੰਦੇ ਹੋ? ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ; ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ; ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?; ਤੁਸੀਂ ਕੀ ਸਿਫਾਰਿਸ਼ ਕਰਦੇ ਹੋ?; ਕੀ ਸ਼ਾਮਲ ਕੀਤਾ ਗਿਆ ਹੈ?; ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?; ਅੱਜ ਕਿਹੜਾ ਸੂਪ ਹੈ?; ਅੱਜ ਦਾ ਖਾਸ ਕੀ ਹੈ?; ਤੁਸੀਂ ਕੀ ਖਾਣਾ ਚਾਹੁੰਦੇ ਹੋ?; ਅੱਜ ਦੀ ਮਿਠਾਈ; ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ; ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?; ਮੈਨੂੰ ਇੱਕ ਨੈਪਕਿਨ ਦੀ ਲੋੜ ਹੈ; ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?; ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?;
1/16
ਸਾਨੂੰ ਚਾਲ ਜਣਿਆਂ ਲਈ ਮੇਜ ਚਾਹੀਦੀ ਹੈ
© Copyright LingoHut.com 679933
Ние се нуждаем от маса за четирима (nie se nuzhdaem ot masa za chetirima)
ਦੁਹਰਾਉ
2/16
ਮੈਂ ਦੋ ਜਣਿਆਂ ਲਈ ਮੇਜ ਰਾਖਵੀਂਆਂ ਕਰਨੀਆਂ ਚਾਹੁੰਦਾ/ਦੀ ਹਾਂ
© Copyright LingoHut.com 679933
Бих искал да резервирам маса за двама (bih iskal da rezerviram masa za dvama)
ਦੁਹਰਾਉ
3/16
ਕੀ ਮੈਂ ਮੀਨੂ ਵੇਖ ਸਕਦਾ/ਦੀ ਹਾਂ?
© Copyright LingoHut.com 679933
Може ли да видя менюто? (mozhe li da vidja menjuto)
ਦੁਹਰਾਉ
4/16
ਤੁਸੀਂ ਕੀ ਸਿਫਾਰਿਸ਼ ਕਰਦੇ ਹੋ?
© Copyright LingoHut.com 679933
Какво ще препоръчате? (kakvo shte prepor"chate)
ਦੁਹਰਾਉ
5/16
ਕੀ ਸ਼ਾਮਲ ਕੀਤਾ ਗਿਆ ਹੈ?
© Copyright LingoHut.com 679933
Какво е включено? (kakvo e vkljucheno)
ਦੁਹਰਾਉ
6/16
ਕੀ ਇਹ ਸਲਾਦ ਨਾਲ ਆਉਂਦਾ/ਦੀ ਹੈ?
© Copyright LingoHut.com 679933
Идва ли със салата? (idva li s"s salata)
ਦੁਹਰਾਉ
7/16
ਅੱਜ ਕਿਹੜਾ ਸੂਪ ਹੈ?
© Copyright LingoHut.com 679933
Каква е супата на деня? (kakva e supata na denja)
ਦੁਹਰਾਉ
8/16
ਅੱਜ ਦਾ ਖਾਸ ਕੀ ਹੈ?
© Copyright LingoHut.com 679933
Какви са специалитетите за днес? (kakvi sa specialitetite za dnes)
ਦੁਹਰਾਉ
9/16
ਤੁਸੀਂ ਕੀ ਖਾਣਾ ਚਾਹੁੰਦੇ ਹੋ?
© Copyright LingoHut.com 679933
Какво бихте искали да ядете? (kakvo bihte iskali da jadete)
ਦੁਹਰਾਉ
10/16
ਅੱਜ ਦੀ ਮਿਠਾਈ
© Copyright LingoHut.com 679933
Десерт за деня (desert za denja)
ਦੁਹਰਾਉ
11/16
ਮੈਂ ਇੱਕ ਖੇਤਰੀ ਪਕਵਾਨ ਅਜ਼ਮਾਉਣਾ ਚਾਹੁੰਦਾ/ਦੀ ਹਾਂ
© Copyright LingoHut.com 679933
Бих искал да опитам местно ястие (bih iskal da opitam mestno jastie)
ਦੁਹਰਾਉ
12/16
ਤੁਹਾਡੇ ਕੋਲ ਕਿਸ ਕਿਸਮ ਦਾ ਮੀਟ ਹੈ?
© Copyright LingoHut.com 679933
Какъв вид месо имате? (kak"v vid meso imate)
ਦੁਹਰਾਉ
13/16
ਮੈਨੂੰ ਇੱਕ ਨੈਪਕਿਨ ਦੀ ਲੋੜ ਹੈ
© Copyright LingoHut.com 679933
Имам нужда от салфетка (imam nuzhda ot salfetka)
ਦੁਹਰਾਉ
14/16
ਕੀ ਤੁਸੀਂ ਮੈਨੂੰ ਥੋੜ੍ਹਾ ਹੋਰ ਪਾਣੀ ਦੇ ਸਕਦੇ ਹੋ?
© Copyright LingoHut.com 679933
Бихте ли ми дали още малко вода? (bihte li mi dali oshte malko voda)
ਦੁਹਰਾਉ
15/16
ਕੀ ਤੁਸੀਂ ਮੈਨੂੰ ਨਮਕ ਦੇ ਸਕਦੇ ਹੋ?
© Copyright LingoHut.com 679933
Можеш ли да ми подадеш солта? (mozhesh li da mi podadesh solta)
ਦੁਹਰਾਉ
16/16
ਕੀ ਤੁਸੀਂ ਮੈਨੂੰ ਫਲ ਲਿਆ ਕੇ ਦੇ ਸਕਦੇ ਹੋ?
© Copyright LingoHut.com 679933
Бихте ли ми донесли плодове? (bihte li mi donesli plodove)
ਦੁਹਰਾਉ
Enable your microphone to begin recording
Hold to record, Release to listen
Recording