ਅਰਮੀਨੀਆਈ ਭਾਸ਼ਾ ਸਿੱਖੋ :: ਪਾਠ 92 ਡਾਕਟਰ: ਮੈਨੂੰ ਜ਼ੁਕਾਮ ਹੈ
ਅਰਮੀਨੀਆਈ ਸ਼ਬਦਾਵਲੀ
ਤੁਸੀਂ ਇਸ ਨੂੰ ਅਰਮੀਨੀਆਈ ਵਿੱਚ ਕਿਵੇਂ ਕਹਿੰਦੇ ਹੋ? ਫਲੂ; ਮੈਨੂੰ ਜ਼ੁਕਾਮ ਹੋ ਗਿਆ ਹੈ; ਮੈਨੂੰ ਠੰਡ ਲੱਗ ਰਹੀ ਹੈ; ਹਾਂ, ਮੈਨੂੰ ਬੁਖਾਰ ਹੈ; ਮੇਰਾ ਗਲਾ ਦੁਖਦਾ ਹੈ; ਕੀ ਤੁਹਾਨੂੰ ਬੁਖਾਰ ਹੈ?; ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ; ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?; ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ; ਹਰ ਰੋਜ਼ ਦੋ ਗੋਲੀਆਂ ਲਓ; ਬੈੱਡ ਰੈਸਟ;
1/11
ਫਲੂ
© Copyright LingoHut.com 679704
Գրիպ (Grip)
ਦੁਹਰਾਉ
2/11
ਮੈਨੂੰ ਜ਼ੁਕਾਮ ਹੋ ਗਿਆ ਹੈ
© Copyright LingoHut.com 679704
Ես մրսել եմ (Es mrsel em)
ਦੁਹਰਾਉ
3/11
ਮੈਨੂੰ ਠੰਡ ਲੱਗ ਰਹੀ ਹੈ
© Copyright LingoHut.com 679704
Ես դողացնում եմ (Es doġac̕nowm em)
ਦੁਹਰਾਉ
4/11
ਹਾਂ, ਮੈਨੂੰ ਬੁਖਾਰ ਹੈ
© Copyright LingoHut.com 679704
Այո, ես ջերմություն ունեմ (Ayo, es ǰermowt̕yown ownem)
ਦੁਹਰਾਉ
5/11
ਮੇਰਾ ਗਲਾ ਦੁਖਦਾ ਹੈ
© Copyright LingoHut.com 679704
Կոկորդս ցավում է (Kokords c̕avowm ē)
ਦੁਹਰਾਉ
6/11
ਕੀ ਤੁਹਾਨੂੰ ਬੁਖਾਰ ਹੈ?
© Copyright LingoHut.com 679704
Ջերմու՞մ եք (J̌ermowm ek̕)
ਦੁਹਰਾਉ
7/11
ਮੈਨੂੰ ਜ਼ੁਕਾਮ ਲਈ ਕੁਝ ਚਾਹੀਦਾ ਹੈ
© Copyright LingoHut.com 679704
Ինձ պետք է մի բան ընդունել մրսածության դեմ (Inj petk̕ ē mi ban ëndownel mrsaçowt̕yan dem)
ਦੁਹਰਾਉ
8/11
ਤੁਹਾਨੂੰ ਇਸਤਰ੍ਹਾਂ ਕਦੋਂ ਤੋਂ ਮਹਿਸੂਸ ਹੋ ਰਿਹਾ ਹੈ?
© Copyright LingoHut.com 679704
Որքա՞ն ժամանակ է, որ ձեզ այսպես եք զգում (Ork̕an žamanak ē, or jez ayspes ek̕ zgowm)
ਦੁਹਰਾਉ
9/11
ਮੈਨੂੰ ਇਸਤਰ੍ਹਾਂ 3 ਦਿਨਾਂ ਤੋਂ ਮਹਿਸੂਸ ਹੋ ਰਿਹਾ ਹੈ
© Copyright LingoHut.com 679704
Ինձ այսպես եմ զգում արդեն 3 օր (Inj ayspes em zgowm arden 3 òr)
ਦੁਹਰਾਉ
10/11
ਹਰ ਰੋਜ਼ ਦੋ ਗੋਲੀਆਂ ਲਓ
© Copyright LingoHut.com 679704
Օրը երկու դեղահաբ ընդունեք (Òrë erkow deġahab ëndownek̕)
ਦੁਹਰਾਉ
11/11
ਬੈੱਡ ਰੈਸਟ
© Copyright LingoHut.com 679704
Անկողնային ռեժիմ (Ankoġnayin ṙežim)
ਦੁਹਰਾਉ
Enable your microphone to begin recording
Hold to record, Release to listen
Recording