ਅਰਬੀ ਸਿੱਖੋ :: ਪਾਠ 105 ਨੋਕਰੀ ਦੀ ਅਰਜ਼ੀ
ਅਰਬੀ ਸ਼ਬਦਾਵਲੀ
ਤੁਸੀਂ ਇਸ ਨੂੰ ਅਰਬੀ ਵਿੱਚ ਕਿਵੇਂ ਕਹਿੰਦੇ ਹੋ? ਮੈਨੂੰ ਇੱਕ ਨੌਕਰੀ ਚਾਹੀਦੀ ਹੈ; ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?; ਮੇਰਾ ਰੈਜ਼ਿਊਮੇ ਇੱਥੇ ਹੈ; ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?; ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ; ਤੁਹਾਨੂੰ ਕਿੰਨਾ ਅਨੁਭਵ ਹੈ?; ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?; 2 ਸਾਲ; ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ; ਮੈਂ ਕਾਲਜ ਗ੍ਰੈਜ਼ੂਏਟ ਹਾਂ; ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ; ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ;
1/12
ਮੈਨੂੰ ਇੱਕ ਨੌਕਰੀ ਚਾਹੀਦੀ ਹੈ
© Copyright LingoHut.com 679592
أنا أبحث عن وظيفة (anā abḥṯ ʿn ūẓīfẗ)
ਦੁਹਰਾਉ
2/12
ਕੀ ਮੈਂ ਤੁਹਾਡਾ ਰੈਜ਼ਿਊਮੇ ਵੇਖ ਸਕਦਾ/ਦੀ ਹਾਂ?
© Copyright LingoHut.com 679592
هل يمكنني الاطلاع على سيرتك الذاتية؟ (hl īmknnī al-āṭlāʿ ʿli sīrtk al-ḏātīẗ)
ਦੁਹਰਾਉ
3/12
ਮੇਰਾ ਰੈਜ਼ਿਊਮੇ ਇੱਥੇ ਹੈ
© Copyright LingoHut.com 679592
تفضل سيرتي الذاتية (tfḍl sīrtī al-ḏātīẗ)
ਦੁਹਰਾਉ
4/12
ਕੀ ਕੋਈ ਹਵਾਲੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਕਰ ਸਕਦਾ/ਦੀ ਹਾਂ?
© Copyright LingoHut.com 679592
هل هناك مراجع يمكنني الاتصال بها؟ (hl hnāk mrāǧʿ īmknnī al-ātṣāl bhā)
ਦੁਹਰਾਉ
5/12
ਮੇਰੇ ਹਵਾਲਿਆਂ ਦੀ ਸੂਚੀ ਇੱਥੇ ਹੈ
© Copyright LingoHut.com 679592
تفضل قائمة بالمراجع الخاصة بي (tfḍl qāʾimẗ bālmrāǧʿ al-ẖāṣẗ bī)
ਦੁਹਰਾਉ
6/12
ਤੁਹਾਨੂੰ ਕਿੰਨਾ ਅਨੁਭਵ ਹੈ?
© Copyright LingoHut.com 679592
كم عدد سنوات الخبرة التي لديك؟ (km ʿdd snwāt al-ẖbrẗ al-tī ldīk)
ਦੁਹਰਾਉ
7/12
ਤੁਸੀਂ ਇਸ ਖੇਤਰ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ?
© Copyright LingoHut.com 679592
منذ متى وأنت تعمل في هذا المجال؟ (mnḏ mti ūʾant tʿml fī hḏā al-mǧāl)
ਦੁਹਰਾਉ
8/12
2 ਸਾਲ
© Copyright LingoHut.com 679592
ثلاث سنوات (ṯlāṯ snwāt)
ਦੁਹਰਾਉ
9/12
ਮੈਂ ਹਾਈ ਸਕੂਲ ਗ੍ਰੈਜ਼ੂਏਟ ਹਾਂ
© Copyright LingoHut.com 679592
أنا خريج المدرسة الثانوية (anā ẖrīǧ al-mdrsẗ al-ṯānwyẗ)
ਦੁਹਰਾਉ
10/12
ਮੈਂ ਕਾਲਜ ਗ੍ਰੈਜ਼ੂਏਟ ਹਾਂ
© Copyright LingoHut.com 679592
أنا خريج كلية (anā ẖrīǧ klīẗ)
ਦੁਹਰਾਉ
11/12
ਮੈਨੂੰ ਪਾਰਟ ਟਾਈਮ ਨੌਕਰੀ ਚਾਹੀਦੀ ਹੈ
© Copyright LingoHut.com 679592
أنا أبحث عن وظيفة بدوام جزئي (anā abḥṯ ʿn ūẓīfẗ bdwām ǧzʾī)
ਦੁਹਰਾਉ
12/12
ਮੈਂ ਫੁੱਲ ਟਾਈਮ ਕੰਮ ਕਰਨਾ ਚਹਾਂਗਾ/ਗੀ ਹਾਂ
© Copyright LingoHut.com 679592
وأود العمل بدوام كامل (ūʾaūd al-ʿml bdwām kāml)
ਦੁਹਰਾਉ
Enable your microphone to begin recording
Hold to record, Release to listen
Recording