ਅਰਬੀ ਸਿੱਖੋ :: ਪਾਠ 97 ਹੋਟਲ ਰਿਜ਼ਰਵੇਸ਼ਨ
ਅਰਬੀ ਸ਼ਬਦਾਵਲੀ
ਤੁਸੀਂ ਇਸ ਨੂੰ ਅਰਬੀ ਵਿੱਚ ਕਿਵੇਂ ਕਹਿੰਦੇ ਹੋ? ਹੋਟਲ ਕਮਰਾ; ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ; ਮੇਰੇ ਕੋਲ ਰਾਖਵਾਂਕਰਨ ਨਹੀਂ ਹੈ; ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?; ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?; ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?; ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?; ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ; ਅਸੀਂ ਇੱਥੇ ਦੋ ਹਫ਼ਤੇ ਲਈ ਹਾਂ; ਮੈਂ ਇੱਕ ਮਹਿਮਾਨ ਹਾਂ; ਸਾਨੂੰ 3 ਕੁੰਜੀਆਂ ਦੀ ਲੋੜ ਹੈ; ਲਿਫ਼ਟ ਕਿੱਥੇ ਹੈ?; ਕੀ ਕਮਰੇ ਵਿੱਚ ਡਬਲ ਬੈੱਡ ਹੈ?; ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?; ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ;
1/15
ਹੋਟਲ ਕਮਰਾ
© Copyright LingoHut.com 679584
غرفة الفندق (ġrfẗ al-fndq)
ਦੁਹਰਾਉ
2/15
ਮੈਂ ਰਾਖਵਾਂਕਰਨ ਕਰਵਾਇਆ ਹੋਇਆ ਹੈ
© Copyright LingoHut.com 679584
لديَّ حجز مسبق (ldīwa ḥǧz msbq)
ਦੁਹਰਾਉ
3/15
ਮੇਰੇ ਕੋਲ ਰਾਖਵਾਂਕਰਨ ਨਹੀਂ ਹੈ
© Copyright LingoHut.com 679584
ليس لدي حجز مُسبق (līs ldī ḥǧz musbq)
ਦੁਹਰਾਉ
4/15
ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?
© Copyright LingoHut.com 679584
هل لديكم غرفة متوفرة؟ (hl ldīkm ġrfẗ mtūfrẗ)
ਦੁਹਰਾਉ
5/15
ਕੀ ਮੈਂ ਕਮਰਾ ਵੇਖ ਸਕਦਾ/ਦੀ ਹਾਂ?
© Copyright LingoHut.com 679584
هل يمكنني أن أرى الغرفة؟ (hl īmknnī an ari al-ġrfẗ)
ਦੁਹਰਾਉ
6/15
ਇਸ ਦਾ ਪ੍ਰਤੀ ਰਾਤ ਦਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 679584
كم تكلفة الإقامة لليلة واحدة؟ (km tklfẗ al-iqāmẗ llīlẗ wāḥdẗ)
ਦੁਹਰਾਉ
7/15
ਇਸ ਦਾ ਪ੍ਰਤੀ ਹਫ਼ਤਾ ਕਿੰਨਾ ਖਰਚਾ ਹੁੰਦਾ ਹੈ?
© Copyright LingoHut.com 679584
كم تكلف الإقامة للأسبوع؟ (km tklf al-iqāmẗ llʾasbūʿ)
ਦੁਹਰਾਉ
8/15
ਮੈਂ ਤਿੰਨ ਹਫ਼ਤਿਆਂ ਲਈ ਰੁਕਾਂਗਾ/ਗੀ
© Copyright LingoHut.com 679584
سوف أقيم لمدة ثلاثة أسابيع (sūf aqīm lmdẗ ṯlāṯẗ asābīʿ)
ਦੁਹਰਾਉ
9/15
ਅਸੀਂ ਇੱਥੇ ਦੋ ਹਫ਼ਤੇ ਲਈ ਹਾਂ
© Copyright LingoHut.com 679584
نحن هنا لمدة أسبوعين (nḥn hnā lmdẗ asbūʿīn)
ਦੁਹਰਾਉ
10/15
ਮੈਂ ਇੱਕ ਮਹਿਮਾਨ ਹਾਂ
© Copyright LingoHut.com 679584
أنا نزيل بالفندق (anā nzīl bālfndq)
ਦੁਹਰਾਉ
11/15
ਸਾਨੂੰ 3 ਕੁੰਜੀਆਂ ਦੀ ਲੋੜ ਹੈ
© Copyright LingoHut.com 679584
نحن نحتاج ثلاثة مفاتيح (nḥn nḥtāǧ ṯlāṯẗ mfātīḥ)
ਦੁਹਰਾਉ
12/15
ਲਿਫ਼ਟ ਕਿੱਥੇ ਹੈ?
© Copyright LingoHut.com 679584
أين يوجد المصعد؟ (aīn īūǧd al-mṣʿd)
ਦੁਹਰਾਉ
13/15
ਕੀ ਕਮਰੇ ਵਿੱਚ ਡਬਲ ਬੈੱਡ ਹੈ?
© Copyright LingoHut.com 679584
هل تحتوي الغرفة على سرير مزدوج (hl tḥtwy al-ġrfẗ ʿli srīr mzdūǧ)
ਦੁਹਰਾਉ
14/15
ਕੀ ਇਸ ਵਿੱਚ ਨਿੱਜੀ ਇਸ਼ਨਾਨਘਰ ਹੈ?
© Copyright LingoHut.com 679584
هل يوجد بالغرفة حمام خاص؟ (hl īūǧd bālġrfẗ ḥmām ẖāṣ)
ਦੁਹਰਾਉ
15/15
ਅਸੀਂ ਸਮੁੰਦਰੀ ਦ੍ਰਿਸ਼ ਵੇਖਣਾ ਚਾਹਾਂਗੇ
© Copyright LingoHut.com 679584
نود أن تكون الغرفة مُطلة على المحيط (nūd an tkūn al-ġrfẗ muṭlẗ ʿli al-mḥīṭ)
ਦੁਹਰਾਉ
Enable your microphone to begin recording
Hold to record, Release to listen
Recording